ਬਹਾਨਾ ਲਗਾ ਚੁੱਕਿਆ ਫਾਇਦਾ ਪਰ ਇਹ ਨਹੀ ਹੋਣਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਲੁੱਕੀ ਹੋਈ ਹੈ ਇੱਕ ਲੜਕਾ ਇਕ ਲੜਕੀ ਦਾ ਕਿਵੇਂ ਗਲਤ ਫਾਇਦਾ ਚੁੱਕਦਾ ਹੈ। ਆਓ ਜਾਣਦੇ ਹਾਂ, ਕਿ ਹੇਠ ਦਿੱਤੀ ਵੀਡੀਓ ਨੂੰ ਯੂ-ਟਿਊਬ

ਵੀਡੀਓ ਦੀ ਸ਼ੁਰੁਆਤ ਵਿਚ ਇੱਕ ਲੜਕੀ ਇਕ ਮੁੰਡੇ ਨਾਲ ਫੋਨ ਉਤੇ ਗੱਲ ਕਰ ਰਹੀ ਸੀ ਇਸੀ ਸਮੇਂ ਉਹ ਕੁੜੀ ਉਸ ਨੂੰ ਕਹਿੰਦੀ ਹੈ ਕਿ ਹੁਣ ਉਸ ਦੀ ਸੌਣ ਦਾ ਸਮਾਂ ਹੈ ਇਸ ਲਈ ਉਹ ਸੌਣ ਜਾ ਰਹੀ ਹੈ

ਕਿ ਕੱਲ ਸਵੇਰੇ ਜਲਦੀ ਆਵੇ ਕਿਉਂਕਿ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ ਲੜਕੀ ਅਜਿਹਾ ਹੀ ਕਰਦੀ ਹੈ ਅਤੇ ਅਗਲੀ ਸਵੇਰੇ ਇਕ ਘੰਟਾ ਜਲਦੀ ਚਲੇ ਜਾਂਦੀ ਹੈ ਘਰੇ ਦੱਸਦੀ ਹੈ ਕਿ ਉਸ ਦੀ ਐਕਸਟਰਾ

ਕਲਾਸ ਹੈ ਇਸ ਕਾਰਨ ਜਲਦੀ ਜਾ ਰਹੀ ਹੈ ਇਸ ਤੋਂ ਬਾਅਦ ਉਸ ਕੋਲ ਜਾ ਕੇ ਆਪਣੇ ਪ੍ਰੇਮੀ ਦੇ ਨਾਲ ਮਿਲਦੀ ਹੈ ਤੇ ਉਸ ਦੀ ਨਾਲ ਗੱਲ ਕਰ ਰਹੀ ਸੀ ਤਾਂ ਲੜਕਾ ਉਸ ਤੋਂ ਕੁਝ ਅਜਿਹਾ ਮਘਦਾ ਰਹੇ

ਕਿ ਲੜਕੀ ਵੀ ਹੈਰਾਨ ਹੋ ਜਾਂਦੀ ਹੈ। ੳੁਹ ਕੀ ਮੰਗਦਾ ਹੈ ਇਹ ਜਾਨਣ ਦੀ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *