58 ਰੋਗਾ ਦਾ ਪਿਓ ਹੈ ਬਦਾਮ ਬਸ ਖਾਣ ਦਾ ਤਰੀਕਾ ਸਿੱਖਲੋ !

ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਭਿਉਂ ਕੇ ਖਾਣ ਦੇ ਨਾਲ ਉਹਨਾਂ ਦਾ ਫਾਇਦਾ ਦੁੱਗਣਾਂ ਹੋ ਜਾਂਦਾ ਹੈ।ਇਹਨਾਂ ਚੀਜ਼ਾਂ ਦੇ ਵਿੱਚੋਂ ਬਦਨਾਮ ਪ੍ਰਮੁੱਖ ਚੀਜ਼ ਹੈ। ਦੋਸਤੋਂ ਬਦਾਮ ਨੂੰ ਭਿਉਂ ਕੇ ਖਾਣ

ਦੇ ਫਾਇਦੇ ਤਾਂ ਅਸੀਂ ਸਾਰੇ ਲੋਕ ਹੀ ਜਾਣਦੇ ਹਾਂ।ਬਦਾਮ ਇੱਕ ਬੀਜ ਹੁੰਦਾ ਹੈ ਜਿਸ ਨੂੰ ਭਿਉਂ ਕੇ ਖਾਣ ਦੇ ਨਾਲ ਇਹ ਐਕਟੀਵੇਟ ਹੋ ਜਾਂਦਾ ਹੈ।ਦੋਸਤੋ ਅੱਜ ਅਸੀਂ ਬਦਾਮ ਤੋਂ ਇਲਾਵਾ ਕੁਝ ਹੋਰ ਚੀਜ਼ਾਂ ਦੱਸਾਂਗੇ

ਜਿਨ੍ਹਾ ਨੂੰ ਭਿਉਂ ਕੇ ਖਾਣ ਦੇ ਨਾਲ ਸਰੀਰ ਨੂੰ ਫਾਇਦਾ ਮਿਲਦਾ ਹੈ। ਦੋਸਤੋ ਹਾਲੋਂ ਦੇ ਬੀਜ,ਇਨ੍ਹਾਂ ਬੀਜਾਂ ਨੂੰ ਜੇਕਰ ਤੁਸੀਂ ਰਾਤ ਦੇ ਸਮੇਂ ਭਿਉਂ ਕੇ ਸਵੇਰੇ ਇਸ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਫਾਇਦਾ ਦੁੱਗਣਾਂ

ਹੋ ਜਾਦਾ ਹੈ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਹਾਲੋਂ ਦੇ ਬੀਜ ਭਿਉ ਕੇ ਰੱਖੋ ਅਤੇ ਸਵੇਰੇ ਸੇਵਨ ਕਰੋ।ਦੂਸਰਾ ਹੈ ਅਲਸੀ ਦੇ ਬੀਜ,ਅਲਸੀ ਦੇ ਬੀਜਾਂ ਦੇ ਵਿੱਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ।

ਜੇਕਰ ਇਨ੍ਹਾਂ ਨੂੰ ਰਾਤ ਦੇ ਸਮੇਂ ਭਿਉਂ ਕੇ ਸਵੇਰੇ ਖਾਧਾ ਜਾਵੇ ਤਾਂ ਇਨ੍ਹਾਂ ਦਾ ਫਾਇਦਾ ਦੁੱਗਣਾਂ ਹੋ ਜਾਂਦਾ ਹੈ।ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਅਲਸੀ ਦੇ ਬੀਜਾਂ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਸੇਵਨ ਕਰੋ।

ਦਿਲ ਨਾਲ ਸੰਬੰਧਿਤ ਸਮੱਸਿਆਵਾ ਅਤੇ ਬੈਡ ਕਲੈਸਟਰੋਲ ਕਦੀ ਵੀ ਨਹੀਂ ਆਵੇਗਾ। ਮੇਥੀ ਦਾਣਾ,ਦੋਸਤੋ ਮੇਥੀ ਦਾਣੇ ਨੂੰ ਭਿਓ ਕੇ ਸਵੇਰੇ ਇਸ ਦਾ ਸੇਵਨ ਕਰਨ ਦੇ ਨਾਲ ਬਹੁਤ ਫਾਇਦਾ ਮਿਲਦਾ ਹੈ।

ਇਹ ਸਾਡੇ ਵਾਲਾਂ,ਸਕਿਨ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ।ਇੱਕ ਗਿਲਾਸ ਪਾਣੀ ਦੇ ਵਿੱਚ ਇੱਕ ਚਮਚ ਮੇਥੀ ਦਾਣਿਆਂ ਨੂੰ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਸੇਵਨ ਕਰੋ।ਇਸ ਤਰ੍ਹਾਂ ਦੋਸਤੋ

ਜੇਕਰ ਇਨ੍ਹਾਂ ਚੀਜ਼ਾਂ ਨੂੰ ਅਸੀਂ ਪਾਣੀ ਦੇ ਵਿੱਚ ਭਿਉਂ ਕੇ ਸੇਵਨ ਕਰਾਂਗੇ ਤਾਂ ਸਰੀਰ ਨੂੰ ਜ਼ਿਆਦਾ ਫਾਇਦਾ ਮਿਲੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *