Saturday , July 31 2021
Breaking News

5 ਭਰਾਵਾ ਨੇ ਇੱਕ ਹੀ ਕੁੜੀ ਨਾਲ ਕੀਤਾ ਵਿਆਹ !

ਅੱਜ ਕੱਲ ਵੀ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ ਪੁਰਾਣੇ ਰੀਤੀ ਰਿਵਾਜ਼ ਅਪਣਾਏ ਜਾਂਦੇ ਹਨ।ਗੱਲ ਕਰੀਏ ਉੱਤਰਾਖੰਡ ਦੀ ਤਾਂ ਇਸ ਇਲਾਕੇ ਦੇ ਵਿੱਚ ਇੱਕ ਲੜਕੀ ਦਾ ਵਿਆਹ ਇੱਕ ਹੀ ਪਰਿਵਾਰ ਦੇ ਭਰਾਵਾ

ਦੇ ਨਾਲ ਕੀਤਾ ਜਾਂਦਾ ਹੈ।ਉੱਤਰਾਖੰਡ ਦੀ ਰਹਿਣ ਵਾਲੀ ਹੈ ਰੱਜੋ ਜਿਸ ਦੇ ਪੰਜ ਵਿਆਹ ਹੋਏ ਸਨ ਅਤੇ ਇਹ ਪੰਜੇ ਆਦਮੀ ਆਪਸ ਵਿੱਚ ਭਰਾ ਸਨ ਇਸ ਤਰ੍ਹਾਂ ਹਿਮਾਚਲ ਉਤਰਾਖੰਡ ਆਦਿ ਪਹਾੜੀ ਇਲਾਕਿਆ

ਦੇ ਵਿੱਚ ਇਹ ਪ੍ਰਥਾ ਅੱਜ ਵੀ ਅਪਣਾਈ ਜਾਂਦੀ ਹੈ।ਇੱਕ ਲੜਕੀ ਦੇ ਇੱਕ ਤੋਂ ਵੱਧ ਪਤੀ ਹੋਣਾ ਉਥੋਂ ਦੇ ਲੋਕਾਂ ਦੇ ਲਈ ਇੱਕ ਆਮ ਜਿਹੀ ਗੱਲ ਹੈ। ਇਸ ਦਾ ਕਾਰਣ ਲੜਕੀ ਦੀ ਜਨਸੰਖਿਆ ਦਾ ਘੱਟ ਹੋਣਾ

ਵੀ ਮੰਨਿਆ ਜਾਂਦਾ ਹੈ। ਲੜਕੀ ਦੇ ਪੈਦਾ ਹੁੰਦਿਆਂ ਹੀ ਉਸ ਦੀ ਮੌਤ ਜਾਣੀਕਿ ਭਰੂਣ ਹੱਤਿਆ ਬਹੁਤ ਹੀ ਵੱਧ ਗਈ ਹੈ।ਸਾਲ 2007 ਦੇ ਵਿੱਚ ਹਜ਼ਾਰ ਮੁੰਡਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਕੇਵਲ 930 ਸੀ।

ਭਾਰਤ ਦੇ ਵਿੱਚ ਲੜਕੀਆਂ ਦੀ ਭਰੂਣ ਹੱਤਿਆ ਬਹੁਤ ਜ਼ਿਆਦਾ ਵਧ ਗਈ ਹੈ ਜਿਸ ਦੇ ਸਿੱਟੇ ਵਜੋਂ ਲੜਕੀਆਂ ਦੀ ਸੰਖਿਆ ਘਟ ਰਹੀ ਹੈ।ਜਿਸ ਕਾਰਨ ਅਜਿਹੀਆਂ ਭੈੜੀਆਂ ਪ੍ਰਥਾਵਾਂ ਹਾਲੇ ਵੀ ਸਮਾਜ ਦੇ ਵਿੱਚ

ਪ੍ਰਚਲਿਤ ਹਨ।ਭਾਰਤ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲਿੰਗ ਜਾਂਚ ਕਰਵਾ ਕੇ ਭਰੂਣ ਹੱਤਿਆ ਕਰਵਾਈ ਜਾਂਦੀ ਹੈ।ਭਰੂਣ ਹੱਤਿਆ ਨੂੰ ਰੋਕਣ ਦੇ ਲਈ ਬਹੁਤ ਸਾਰੇ ਕਾਨੂੰਨ ਵੀ ਬਣਾਏ ਗਏ ਹਨ ਪਰ

ਫਿਰ ਵੀ ਲੋਕ ਭਰੂਣ ਹੱਤਿਆ ਕਰਵਾਉਣ ਵਿੱਚ ਬਿਲਕੁਲ ਵੀ ਨਹੀਂ ਝਿਜਕਦੇ।ਇਸ ਦੇ ਚਲਦਿਆਂ ਲੜਕੀਆਂ ਦੀ ਜੰਨਸੰਖਿਆ ਦਿਨੋ-ਦਿਨ ਘਟਦੀ ਜਾ ਰਹੀ ਹੈ।ਜਿਸ ਦੇ ਕਾਰਨ ਅਜਿਹੀਆਂ ਮੁਸ਼ਕਲਾਂ

ਆ ਰਹੀਆਂ ਹਨ।ਲੋਕਾਂ ਨੂੰ ਸਮਝਦਾਰ ਬਣਨ ਦੀ ਲੋੜ ਹੈ ਕਿਉਂਕਿ ਵੰਸ਼ ਨੂੰ ਅੱਗੇ ਵਧਾਉਣ ਲਈ ਜਿੰਨੀ ਮੁੰਡੇ ਦੀ ਲੋੜ ਹੁੰਦੀ ਹੈ ਓਨੀ ਹੀ ਲੜਕੀ ਦੀ ਵੀ ਲੋੜ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *