Home / ਵਾਇਰਲ / ਕਾਫੀ ਦੇਰ ਤੋ ਟੈਕੀ ਚ ਨਹੀ ਆ ਰਿਹਾ ਸੀ ਪਾਣੀ ਜਦ ਛੱਤ ਤੇ ਦੇਖਿਆ ਤਾ ਹੱਕੇ ਬੱਕੇ ਰਹਿ ਗਏ !

ਕਾਫੀ ਦੇਰ ਤੋ ਟੈਕੀ ਚ ਨਹੀ ਆ ਰਿਹਾ ਸੀ ਪਾਣੀ ਜਦ ਛੱਤ ਤੇ ਦੇਖਿਆ ਤਾ ਹੱਕੇ ਬੱਕੇ ਰਹਿ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਹੈਰਾਨ ਕਰ ਦੇਣ ਵਾਲੀ ਖਬਰ ਜੋ ਕੀ ਹਰਿਆਣਾ ਦੇ ਯਮੁਨਾਨਗਰ ਤੋਂ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਹੀ ਛੋਟਾ ਜਿਹਾ ਪਰਿਵਾਰ ਜਿਸ ਦੇ ਵਿੱਚ ਤਿੰਨ ਕੁੜੀਆਂ ਸਨ। ਉਨ੍ਹਾਂ ਵਿੱਚੋਂ ਸਭ

ਤੋਂ ਵੱਡੀ ਕੁੜੀ ਦਾ ਵਿਆਹ ਹੋ ਚੁੱਕਾ ਸੀ। ਅਤੇ ਉਹ ਆਪਣੇ ਪਤੀ ਦੇ ਨਾਲ ਘਰ ਦੀ ਦੂਸਰੀ ਮੰਜ਼ਿਲ ਦੇ ਉੱਪਰ ਹੀ ਰਹਿੰਦੀ ਸੀ। ਉਹ ਸਾਰੇ ਬਹੁਤ ਖ਼ੁਸ਼ ਸਨ ਕਿਉਂਕਿ ਉਹ ਸਾਰੇ ਇਕੱਠੇ ਹੀ ਰਹਿੰਦੇ ਸਨ। ਇਸੇ ਸਮੇਂ ਇਕ ਦਿਨ ਜਦੋਂ ਵਿਚਕਾਰਲੀ ਲੜਕੀ ਆਪਣੀ ਹੀ

ਭੈਣ ਦੇ ਘਰ ਟੀਵੀ ਦੇਖਣ ਜਾਂਦੀ ਹੈ ਅਤੇ ਆਪਣੀ ਮਾਂ ਨੂੰ ਕਹਿੰਦੀ ਹੈ। ਕਿ ਉਹ ਜਿਥੇ ਸਮੇਂ ਕਿ ਸਵੇਰ ਨੂੰ ਥੱਲੇ ਆਵੇਗੀ ਤਾਂ ਉਸ ਦੀ ਮਾਂ ਮੰਨ ਜਾਂਦੀ ਹੈ। ਪਰ ਅਗਲੇ ਦਿਨ ਸਵੇਰ ਨੂੰ ਉਸ ਦੀ ਭੈਣ ਨਹੀਂ ਮਿਲ ਰਹੀ ਛੇਤੀ ਟੰਕੀ ਦੇ ਵਿੱਚ ਪਾਣੀ ਵੀ ਨਹੀਂ ਆ

ਰਿਹਾ ਸੀ। ਇਸੇ ਸਮੇਂ ਜਦੋਂ ਸਭ ਤੋਂ ਛੋਟੀ ਕੁੜੀ ਟੰਕੀ ਨੂੰ ਦੇਖਣ ਜਾਂਦੀ ਹੈ। ਤਾਂ ਉਸਦੇ ਵਿਚ ਉਸ ਨੂੰ ਆਪਣੀ ਭੈਣ ਦੀ ਲਾਸ਼ ਦਿਖਾਈ ਦਿੰਦਾ ਹੈ। ਇਸ ਪਾਰੀ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!