ਵਾਲਾ ਦਾ ਝੜਨਾ ਹੋਵੇਗਾ ਬੰਦ ਪਤਲੇ ਵਾਲ ਹੋਣਗੇ ਮੋਟੇ ਲੰਬੇ !

ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਾਲਾਂ ਨਾਲ ਸੰਬੰਧਿਤ ਕਾਫ਼ੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਨੌਜਵਾਨ ਪੀੜ੍ਹੀ ਦੇ ਵਾਲ ਹਲਕੀ ਉਮਰ ਦੇ ਵਿੱਚ ਝੜਨੋਂ ਸ਼ੁਰੂ ਹੋ ਰਹੇ ਹਨ ਅਤੇ ਕਮਜ਼ੋਰ ਹੋ ਰਹੇ ਹਨ।ਵਾਲਾਂ

ਉੱਤੇ ਕੈਮੀਕਲ ਪ੍ਰੋਡਕਟਾਂ ਦਾ ਇਸਤੇਮਾਲ ਵਾਲਾਂ ਨੂੰ ਬੇਜਾਨ ਬਣਾ ਦਿੰਦਾ ਹੈ।ਦੋਸਤੋ ਅੱਜ ਅਸੀਂ ਇੱਕ ਅਜਿਹੇ ਤੇਲ ਬਾਰੇ ਤੁਹਾਨੂੰ ਦੱਸਾਂਗੇ ਜੋ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰੇਗਾ।ਇਸ

ਤੇਲ ਨੂੰ ਤਿਆਰ ਕਰਨ ਦੇ ਲਈ ਇੱਕ ਮਿਕਸੀ ਜਾਰ ਦੇ ਵਿੱਚ ਤਿੰਨ ਚਮਚ ਕਲੋਂਜੀ ਦੇ ਦਾਣੇ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲਵੋ।ਇਸ ਤੋਂ ਬਾਅਦ ਤਿੰਨ ਚਮਚ ਮੇਥੀ ਦੇ ਦਾਣੇ ਪਾ ਕੇ ਉਸ ਦਾ ਵੀ

ਪਾਊਡਰ ਤਿਆਰ ਕਰ ਲਵੋ।ਹੁਣ ਇਹਨਾਂ ਦੋਹਾਂ ਪਾਊਡਰ ਨੂੰ ਮਿਕਸ ਕਰ ਲਵੋ ਜੀ।ਇਸ ਤੋਂ ਬਾਅਦ ਇਸ ਮਿਸ਼ਰਣ ਵਿੱਚ 200 ਗ੍ਰਾਮ ਸਰੋਂ ਦਾ ਤੇਲ ਪਾ ਲਵੋ।ਪੰਜਾਹ ਗ੍ਰਾਮ ਇਸ ਵਿੱਚ ਨਾਰੀਅਲ ਦਾ

ਤੇਲ ਮਿਲਾ ਲਓ।ਹੁਣ ਇੱਕ ਤਸਲੇ ਦੇ ਵਿੱਚ ਗਰਮ ਪਾਣੀ ਲੈ ਲਵੋ ਅਤੇ ਇਸ ਤੇਲ ਨੂੰ ਉਸਦੇ ਸਹਾਰੇ ਗਰਮ ਕਰੋ।ਕੁਝ ਦੇਰ ਤੱਕ ਇਸ ਨੂੰ ਤਸੱਲੇ ਦੇ ਵਿੱਚ ਪਿਆ ਰਹਿਣ ਦੇਵੋ।ਜਦੋਂ ਇਹ ਤਿਆਰ ਹੋ ਜਾਵੇ

ਤਾਂ ਇਸ ਨੂੰ ਕਿਸੇ ਬਰਤਨ ਦੇ ਵਿੱਚ ਪਾ ਕੇ ਸਟੋਰ ਕਰਕੇ ਰੱਖ ਲਵੋ।ਇਸ ਤੇਲ ਨੂੰ ਆਪਣੇ ਵਾਲਾਂ ਦੇ ਵਿੱਚ ਲਗਾਓ ਅਤੇ ਹਲਕੇ ਹੱਥਾਂ ਦੇ ਨਾਲ ਮਸਾਜ ਕਰੋ।ਇਸ ਨੂੰ ਕਰੀਬ ਦੋ ਘੰਟੇ ਆਪਣੇ ਵਾਲਾਂ ਦੇ ਵਿੱਚ

ਲੱਗੇ ਰਹਿਣ ਦੇਵੋ। ਬਾਅਦ ਵਿੱਚ ਤੁਸੀਂ ਆਪਣੇ ਵਾਲ ਧੋ ਸਕਦੇ ਹੋ।ਇਸ ਨੁਸਖ਼ੇ ਦਾ ਲਗਾਤਾਰ ਇਸਤੇਮਾਲ ਵਾਲਾ ਨਾਲ ਸੰਬੰਧਤ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰੇਗਾ।ਸੋ ਇਸ ਨੁਸਖ਼ੇ ਦਾ ਇਸਤੇਮਾਲ

ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *