Tuesday , August 3 2021

ਇਸ ਮਹਿਲਾ ਨਾਲ ਮੰਦਰ ਚ ਜੋ ਹੋਇਆ ਸੁਣ ਤੁਸੀ ਦੰਗ ਰਹਿਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉੱਤਰ ਪ੍ਰਦੇਸ਼ ਤੋਂ ਆ ਰਹੀ ਇਕ ਅਜਿਹੀ ਖ਼ਬਰ ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਹੋਸ਼ ਉੱਡ ਜਾਣਗੇ ਕਿਉਂਕਿ ਇਹ ਖ਼ਬਰ ਬਹੁਤ ਹੀ ਜ਼ਿਆਦਾ ਹੈਰਾਨ ਕਰ

ਦੇਣ ਵਾਲੀ ਹੈ। ਦੋਸਤੋ ਦੱਸਿਆ ਜਾ ਰਿਹਾ ਹੈ ਕੀ ਇੱਕ ਸੱਠ ਸਾਲ ਦੀ ਔਰਤ ਜੋ ਕਿ ਹਰ ਰੋਜ਼ ਸਵੇਰੇ ਉੱਠ ਕੇ ਚਾਰ ਵਜੇ ਉੱਠ ਕੇ ਸ਼ਿਵ ਜੀ ਦੀ ਪੂਜਾ ਕਰਨ ਦੇ ਲਈ ਉਨ੍ਹਾਂ ਦੇ ਮੰਦਰ ਜਾ ਕੇ ਸ਼ਿਵਲਿੰਗ ਉਤੇ

ਪਾਣੀ ਪਾਉਂਦੀ ਸੀ। ਸ਼ਿਵਰਾਤਰੀ ਵਾਲੇ ਦਿਨ ਜਦੋਂ ਉਹ ਸ਼ਿਵਲਿੰਗ ਅੱਗੇ ਮੱਥਾ ਟੇਕਦੀ ਹੈ ਤਾਂ ਉਸੇ ਸਮੇਂ ਉਸ ਦੇ ਪ੍ਰਾਣ ਨਿਕਲ ਜਾਂਦੇ ਹਨ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਪਿੰਡ ਵਾਲਿਆਂ ਦਾ ਕਹਿਣਾ ਸੀ

ਕਿ ਉਹ ਹਰ ਰੋਜ਼ ਸਵੇਰੇ ਚਾਰ ਵਜੇ ਉੱਠ ਕੇ ਸ਼ਿਵ ਜੀ ਦੇ ਮੰਦਰ ਜਿਹਾ। ਕਿ ਸ਼ਿਵਜੀ ਦੇ ਸ਼ਿਵਲਿੰਗ ਉੱਪਰ ਪਾਣੀ ਸਮਰਪਿਤ ਕਰਦੀ ਸੀ। ਜਿਸ ਕਾਰਨ ਸ਼ਿਵ ਜੀ ਉਸ ਤੋਂ ਖੁਸ਼ ਹੋ ਗਏ। ਅਤੇ ਉਨ੍ਹਾਂ ਉੱਤੇ ਬੁਲਾ

ਲਿਆ ਇਸ ਬਾਰੇ ਵਿਚ ਹੋਰ ਜਾਣਕਾਰੀ ਦੇ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀਆ ਮੁੰਡਿਆ ਨਾਲ ਗੱਡੀ ਚ ਕਰ ਰਹੀਆ ਸੀ ਕੁਝ ਅਜਿਹਾ ਦੇਖਣ ਵਾਲਿਆ ਦੀ ਲੱਗੀ ਭੀੜ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਦੌਰ ਤੋਂ ਆ ਰਹੀ ਤਾਜ਼ਾ ਖ਼ਬਰ ਦੋਸਤੋ …

Leave a Reply

Your email address will not be published. Required fields are marked *