ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਇਸ ਬਾਰੇ ਕਈ ਲੋਕਾਂ ਨੂੰ ਪਤਾ ਹੋਵੇਗਾ ਕਿ ਜਦੋਂ ਕੁੱਤੇ ਹੁੰਦੇ ਹਨ। ਇਸ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ ਅਤੇ ਸ਼ਾਸਤਰਾਂ ਵਿਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਹੈ। ਪਰ ਅੱਜ ਅਸੀਂ ਤੁਹਾਨੂੰ ਕੁੱਤੇ ਬਾਰੇ ਜਾਂ ਕਰ ਦਵਾਂਗੇ। ਦੋਸਤੋ ਕੁੱਤਾ ਜੇਕਰ ਅਪਣੀ ਗਲੀ ਮੁਹੱਲੇ
ਵਿਚ ਰਹਿੰਦਾ ਹੈ ਤਾਂ ਇਸ ਦਾ ਮਤਲਬ ਉਸ ਨੂੰ ਕੋਈ ਆਤਮਾ ਦਿਖਾਈ ਦੇ ਰਹੀ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਕੋਈ ਮੁਸੀਬਤ ਆਵੇਗੀ ਜਿਸ ਬਾਰੇ ਉਸਨੂੰ ਪਤਾ ਲੱਗ ਗਿਆ ਹੈ। ਇਸ ਦੇ ਨਾਲ ਹੀ ਕੁੱਤਿਆਂ ਤੋਂ ਜੇਕਰ ਕੋਈ ਸਮੱਸਿਆ ਹੋਵੇ ਤਾਂ ਉਹ ਆਪਣੇ ਇਕ ਸਾਥੀ ਤੋਂ ਦੂਜੇ ਸਾਥੀ ਤੱਕ ਵੀ ਇਸ ਬਾਰੇ ਸੰਦੇਸ਼ ਪਹੁੰਚਾਉਣ
ਲਈ ਰੋਂਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਨਸਾਨਾਂ ਦੇ ਨਾਲੋਂ ਜ਼ਿਆਦਾ ਹੌਲੀ ਅਵਾਜ਼ ਵੀ ਕੁੱਤੇ ਸੁਣ ਸਕਦੇ ਹਨ। ਜਿਸ ਕਾਰਨ ਜਦੋਂ ਵਾਜਾ ਅਤੇ ਨਹੀਂ ਸੁਣ ਸਕਦੇ ਉਹਨਾਂ ਨੂੰ ਪਹਿਲਾਂ ਹੀ ਮਹਿਸੂਸ ਕਰ ਲੈਂਦੇ ਹਨ। ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਅਜਿਹੀ ਘਟਨਾ ਸਾਹਮਣੇ
ਆਈ ਸੀ ਕਿ ਇੱਕ ਮੀਟਿੰਗ ਵਿੱਚ ਜਦੋਂ ਰਹਿ ਰਹੇ ਲੋਕਾਂ ਦੇ ਕੁੱਤਿਆਂ ਦੇ ਸੁਭਾਵ ਨੂੰ ਦੇਖਿਆ ਗਿਆ ਤਾਂ ਉਹਨਾਂ ਦਾ ਸੁਭਾਅ ਅੱਗੇ ਨਾਲੋਂ ਅਲੱਗ ਸੀ। ਫਿਰ ਕੁਝ ਸਮੇਂ ਬਾਅਦ ਉਥੇ ਭੁਚਾਲ ਆਇਆ ਸੀ। ਜਿਸ ਕਾਰਨ ਤੇ ਬਹੁਤ ਨੁਕਸਾਨ ਹੋਇਆ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੁੱਤਿਆਂ ਨੂੰ ਆਉਣ
ਵਾਲੀ ਮਸ਼ੀਨ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ। ਸਾਇੰਸਟੀਟਸਟ ਵੀ ਕੁੱਤਿਆਂ ਬਾਰੇ ਜ਼ਿਆਦਾ ਕੁਝ ਜਾਣ ਨਹੀ ਪਾਏ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।