Friday , July 30 2021
Breaking News

12 ਸਾਲ ਪਹਿਲਾ ਗਵਾਚੂ ਅੰਗੂਠੀ ਲੜਕੀ ਦੇ ਸਰੀਰ ਤੋ ਮਿਲੀ ਇਸ ਜਗਾ !

ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਯੂ ਕੇ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਯੂਕੇ ਦੀ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਨਾਮ ਅਬਿਗੇਲ ਦੱਸਿਆ ਜਾ ਰਿਹਾ ਹੈ। 12 ਸਾਲ ਤੋਂ ਉਸਦੀ ਇੱਕ

ਸੋਨੇ ਦੀ ਅੰਗੂਠੀ ਗੁਆਚੀ ਹੋਈ ਸੀ ਜੋ ਕਿ ਉਸ ਦੇ ਨੱਕ ਤੋਂ ਬਾਹਰ ਆਈ।ਉਸ ਲੜਕੀ ਨੇ ਦੱਸਿਆ ਕਿ 2007 ਦੇ ਵਿੱਚ ਉਸਦੇ 8 ਵੇਂ ਜਨਮ ਦਿਨ ਉਤੇ ਉਸਦੀ ਮਾਂ ਨੇ ਇਹ ਅੰਗੂਠੀ ਉਸਨੂੰ ਤੋਹਫੇ ਵਿੱਚ

ਦਿੱਤੀ ਸੀ।ਪਰ ਕੁਝ ਮਹੀਨਿਆਂ ਬਾਅਦ ਇਹ ਅੰਗੂਠੀ ਉਸ ਨੂੰ ਕਿਤੇ ਵੀ ਨਜ਼ਰ ਨਹੀਂ ਸੀ ਆਈ ਅਤੇ ਉਸ ਨੂੰ ਲੱਗਾ ਕਿ ਇਹ ਚੋਰੀ ਹੋ ਗਈ ਹੈ।ਉਸ ਨੇ ਦੱਸਿਆ ਕਿ 12 ਸਾਲ ਤੋਂ ਉਸ ਨੂੰ ਸਾਹ ਲੈਣ ਵਿੱਚ

ਥੋੜ੍ਹੀ ਮੁਸ਼ਕਿਲ ਆਉਂਦੀ ਸੀ।ਪਰ ਉਹ ਕਦੇ ਵੀ ਡਾਕਟਰ ਕੋਲ ਨਹੀਂ ਗਈ।12 ਸਾਲ ਬਾਅਦ ਇੱਕ ਛਿੱਕ ਦੇ ਕਾਰਨ ਉਹ ਅੰਗੂਠੀ ਨੱਕ ਦੇ ਵਿੱਚੋਂ ਬਾਹਰ ਆਈ।ਇਹ ਦੇਖ ਉਹ ਲੜਕੀ ਬਹੁਤ ਜ਼ਿਆਦਾ

ਹੈਰਾਨ ਹੋਈ ਅਤੇ ਖ਼ੁਸ਼ ਵੀ ਹੋਈ।ਉਸ ਨੇ ਕਿਹਾ ਕਿ ਉਸ ਦੀ ਸੋਨੇ ਦੀ ਅੰਗੂਠੀ ਹੁਣ ਮਿਲ ਗਈ ਹੈ।ਇਸ ਤਰ੍ਹਾਂ ਇਹ ਹੈਰਾਨੀ ਵਾਲਾ ਮਾਮਲਾ ਸਭ ਨੂੰ ਹੈਰਾਨ ਕਰ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *