ਜੇਸੀਬੀ ਚ ਫਸਕੇ ਕੱਟਿਆ ਨਾਗ ਨਾਗਿਨ ਨੇ ਇੰਝ ਲਿਆ ਬਦਲਾ !

ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਮੁਰਦਾਬਾਦ ਤੋਂ ਸਾਹਮਣੇ ਆ ਰਿਹਾ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ।ਦਰਅਸਲ ਇਹ ਮਾਮਲਾ ਨਾਗ ਨਾਗਿਣ ਦੇ ਨਾਲ ਸਬੰਧਿਤ ਹੈ।ਘਟਨਾ ਅਨੁਸਾਰ ਇੱਕ

ਨਾਗ ਜੇਸੀਬੀ ਦੇ ਵਿੱਚ ਆ ਕੇ ਮਰ ਗਿਆ ਜਿਸ ਤੋਂ ਬਾਅਦ ਨਾਗਣ ਨੇ ਉਥੇ ਆ ਕੇ ਬਦਲਾ ਲਿਆ।ਦਰਅਸਲ ਇੱਕ ਵਿਅਕਤੀ ਜੇਸੀਬੀ ਦੇ ਨਾਲ਼ ਕੰਮ ਕਰ ਰਿਹਾ ਸੀ ਅਤੇ ਉਸੇ ਦੌਰਾਨ ਇੱਕ ਨਾਗ ਜੇਸੀਬੀ

ਦੇ ਵਿੱਚ ਫਸ ਗਿਆ।ਜੇਸੀਬੀ ਦੇ ਵਿੱਚ ਫਸਣ ਕਾਰਨ ਉਸ ਦੀ ਮੌਤ ਹੋ ਗਈ।ਫਿਰ ਉਸ ਵਿਅਕਤੀ ਨੇ ਉਸ ਨੂੰ ਬਾਹਰ ਕੱਢ ਕੇ ਇੱਕ ਸਾਈਡ ਤੇ ਰੱਖ ਦਿੱਤਾ।ਉਸ ਤੋਂ ਬਾਅਦ ਉਹ ਵਿਅਕਤੀ ਆਪਣੀ ਜੇਸੀਬੀ

ਤੇ ਸਵਾਰ ਹੋ ਕੇ ਦੁਪਹਿਰ ਦਾ ਭੋਜਨ ਕਰਾ ਰਿਹਾ ਸੀ।ਉਸੇ ਦੌਰਾਨ ਉਸ ਦੀ ਨਜ਼ਰ ਇੱਕ ਨਾਗਣ ਤੇ ਪਈ ਜੋ ਕੱਟੇ ਹੋਏ ਨਾਗ ਦੇ ਆਲੇ ਦੁਆਲੇ ਲਿਪਟ ਰਹੀ ਸੀ।ਉਹ ਇਹ ਦੇਖ ਕੇ ਘਬਰਾ ਗਿਆ ਅਤੇ

ਉਸਨੇ ਨਾਗਣ ਨੂੰ ਭਜਾਉਣ ਦੇ ਲਈ ਉਸ ਨੂੰ ਡਰਾਉਣਾ ਚਾਹਿਆ।ਪਰ ਨਾਗਣ ਉਥੇ ਹੀ ਮੌਜੂਦ ਸੀ।ਇਸ ਤੋਂ ਬਾਅਦ ਇੱਕ ਸਪੇਰੇ ਨੂੰ ਬੁਲਾਇਆ ਗਿਆ।ਸਪੇਰੇ ਨੇ ਉਸ ਨਾਗਣ ਨੂੰ ਵੱਸ ਵਿੱਚ ਕੀਤਾ ਅਤੇ

ਉਸਨੂੰ ਆਪਣੇ ਨਾਲ ਲੈ ਗਿਆ।ਇਸ ਤਰ੍ਹਾ ਜਾਨਵਰ ਵੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦੇ ਨਾਲ ਰਹਿੰਦੇ ਹਨ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਿੰਮ ਟ੍ਰੇਨਰ ਦੀ ਇਸ ਹਰਕਤ ਤੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ !

ਦੋਸਤੋ ਸਭ ਨੂੰ ਪਤਾ ਹੈ ਕਿ ਜਿੰਮ ਦੇ ਵਿੱਚ ਲੁਕ ਫਿੱਟ ਹੋਣ ਦੇ ਲਈ ਜਾਂਦੇ …

Leave a Reply

Your email address will not be published. Required fields are marked *