Breaking News

ਸਰੋ ਦੇ ਤੇਲ ਚ ਮਿਲਾਕੇ ਲਗਾਓ ਇਹ ਚੀਜ ਇਸ ਅੰਗ ਤੇ ਫਿਰ ਦੇਖਿਓ !

ਦੋਸਤੋ ਮੋਟਾਪਾ ਅੱਜ ਕੱਲ ਦੀ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ।ਸਾਡੇ ਸਰੀਰ ਦੀ ਚਰਬੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਹੋਰ ਵੀ ਬਿਮਾਰੀਆਂ ਪੈਦਾ ਕਰ ਰਹੀ ਹੈ।ਦੋਸਤੋ ਪੱਟਾਂ ਢਿੱਡ ਅਤੇ

ਲੱਤਾਂ ਉੱਤੇ ਆਈ ਹੋਈ ਚਰਬੀ ਸਾਨੂੰ ਹੋਰ ਵੀ ਬਿਮਾਰੀਆਂ ਤੋਂ ਪ੍ਰਭਾਵਿਤ ਕਰਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਾਂਗੇ ਜਿਸ ਦੀ ਮਾਲਸ਼ ਕਰਨ ਤੇ ਤੁਸੀਂ ਆਪਣੇ ਕਿਸੇ ਵੀ ਹਿੱਸੇ ਦੀ

ਚਰਬੀ ਨੂੰ ਘਟਾ ਸਕਦੇ ਹੋ।ਦੋਸਤੋ ਇੱਕ ਕਟੋਰੀ ਦੇ ਵਿੱਚ ਸਭ ਤੋਂ ਪਹਿਲਾਂ ਦੋ ਚਮਚ ਸਰੋਂ ਦੇ ਤੇਲ ਦੇ ਲਵੋ। ਇਸ ਤੋਂ ਬਾਅਦ ਅੱਧੇ ਤੋਂ ਵੀ ਅੱਧਾ ਚਮਚ ਨਮਕ ਦਾ ਇਸ ਵਿੱਚ ਪਾਉਣਾ ਹੈ।ਇਸ ਤੋਂ ਬਾਅਦ

ਅਸੀਂ ਅੱਧਾ ਚੱਮਚ ਇਸ ਵਿੱਚ ਵਿਕਸ ਵੈਪੋਰਬ ਦਾ ਮਿਲਾਉਣਾ ਹੈ।ਦੋਸਤੋ ਵਿਕਸ ਸਾਡੀ ਚਰਬੀ ਨੂੰ ਖਤਮ ਕਰਣ ਦੇ ਵਿੱਚ ਬਹੁਤ ਸਹਾਇਤਾ ਕਰਦੀ ਹੈ।ਇਸ ਦੇ ਨਾਲ ਕਮਰ ਦਰਦ ਅਤੇ ਲੱਤਾਂ ਦਰਦ

ਤੋਂ ਵੀ ਛੁਟਕਾਰਾ ਮਿਲਦਾ ਹੈ।ਇਸ ਤੋਂ ਬਾਅਦ ਅਸੀਂ ਅੱਧੇ ਤੋਂ ਵੀ ਅੱਧਾ ਚਮਚ ਇਸ ਵਿੱਚ ਦਾਲਚੀਨੀ ਪਾਊਡਰ ਦਾ ਮਿਲਾਉਣਾ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਸਾਡਾ ਨੂਸਖਾ ਤਿਆਰ ਹੋ ਜਾਵੇਗਾ।

ਇਸ ਨੁਸਖ਼ੇ ਦਾ ਇਸਤੇਮਾਲ ਅਸੀਂ ਆਪਣੇ ਚਰਬੀ ਵਾਲੇ ਹਿੱਸੇ ਤੇ ਕਰਨਾ ਹੈ।ਇਸ ਨੂੰ ਚੰਗੀ ਤਰ੍ਹਾਂ ਲਗਾ ਕੇ ਹਲਕੇ ਹੱਥਾਂ ਦੇ ਨਾਲ ਮਸਾਜ ਕਰੋ।ਬਾਅਦ ਵਿੱਚ ਤੁਸੀਂ ਕਿਸੇ ਸੂਤੀ ਕੱਪੜੇ ਦੇ ਨਾਲ ਉਸ ਹਿੱਸੇ

ਨੂੰ ਕਵਰ ਕਰ ਲਵੋ ਤਾਂ ਜੋ ਪਸੀਨਾ ਆਵੇ।ਇਸ ਨੁਸਖ਼ੇ ਦਾ ਲਗਾਤਾਰ ਇਸਤੇਮਾਲ ਤੁਹਾਡੀ ਚਰਬੀ ਨੂੰ ਘਟਾ ਦੇਵੇਗਾ।ਸੋ ਦੋਸਤੋ ਜਿਹੜੇ ਇਸ ਸਮੱਸਿਆ ਤੋਂ ਪਰੇਸ਼ਾਨ ਹਨ ਉਹ ਲੋਕ ਇਸ ਨੁਸਖ਼ੇ ਦਾ ਇਸਤੇਮਾਲ

ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ …

Leave a Reply

Your email address will not be published. Required fields are marked *