ਦੁਕਾਨ ਚ ਪੈਸੇ ਮੰਗਣ ਆਏ ਸਾਧੂ ਨੇ ਕਰ ਦਿੱਤੀ ਅਜਿਹੀ ਹਰਕਤ ਮਚ ਗਿਆ ਬਵਾਲ !

ਇੱਕ ਹੈਰਾਨੀ ਵਾਲਾ ਮਾਮਲਾ ਪੰਜਾਬ ਦੇ ਅੰਬਾਲਾ ਸ਼ਹਿਰ ਦੇ ਸੈਕਟਰ 7 ਤੋਂ ਸਾਹਮਣੇ ਆ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਇੱਕ ਦੁਕਾਨਦਾਰ ਜਿਸਦਾ ਨਾਮ ਪ੍ਰਤੀਕ ਅਰੋੜਾ ਹੈ,ਉਸ ਦੀ ਦੁਕਾਨ ਤੇ 18

ਮਾਰਚ ਨੂੰ ਦੋ ਸਾਧੂ ਆਏ ਜਿਹਨਾਂ ਨੇ ਉਸ ਦਾ ਵਸ਼ੀਕਰਨ ਕਰਕੇ ਉਸ ਕੋਲੋਂ ਸੋਨੇ ਦੀ ਅੰਗੂਠੀ ਖੋਹ ਲਈ।ਇਸ ਤੋਂ ਬਾਅਦ ਪ੍ਰਤੀਕ ਅਰੋੜਾ ਸੈਕਟਰ 9 ਦੇ ਪੁਲਿਸ ਸਟੇਸ਼ਨ ਦੇ ਵਿੱਚ ਗੁਹਾਰ ਲਗਾਉਣ ਦੇ

ਲਈ ਗਿਆ।ਉਸ ਨੇ ਦੱਸਿਆ ਕਿ ਕਰੀਬ 12 ਵਜੇ ਉਹ ਮੇਰੀ ਦੁਕਾਨ ਤੇ ਆਏ ਸੀ ਅਤੇ ਮੇਰੇ ਤੋਂ ਦੋ ਰੁਪਏ ਦੀ ਮੰਗ ਕਰ ਰਹੇ ਸਨ।ਦੋ ਰੁਪਏ ਲੈਣ ਤੋਂ ਬਾਅਦ ਉਹ ਮੇਰੇ ਨਾਲ ਕੁਝ ਗੱਲਾਂ ਕਰਨ ਲੱਗ ਪਏ।

ਉਸ ਨੇ ਦੱਸਿਆ ਕਿ ਗੱਲਾਂ-ਗੱਲਾਂ ਵਿੱਚ ਉਹਨਾਂ ਨੇ ਮੈਨੂੰ ਫਸਾ ਕੇ ਸੋਨੇ ਦੀ ਅੰਗੂਠੀ ਲੈ ਕੇ ਫਰਾਰ ਹੋ ਗਏ।ਇਸ ਤਰ੍ਹਾਂ ਉਸਨੇ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਸਾਧੂਆਂ ਦੇ ਖ਼ਿਲਾਫ਼ ਰਿਪੋਰਟ ਦਰਜ ਕਰਵਾ

ਦਿੱਤੀ ਹੈ।ਉਸ ਨੇ ਪੁਲਿਸ ਦੇ ਅੱਗੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਸਾਧੂਆਂ ਨੂੰ ਫੜਿਆ ਜਾਵੇ ਅਤੇ ਮੇਰੇ ਸੋਨੇ ਦੀ ਅੰਗੂਠੀ ਮੈਨੂੰ ਵਾਪਸ ਕੀਤੀ ਜਾਵੇ। ਉਸ ਨੇ ਦੱਸਿਆ ਕਿ ਸੋਨੇ ਦੀ ਅੰਗੂਠੇ ਦੀ

ਕੀਮਤ ਲਗਭਗ 30 ਹਜ਼ਾਰ ਰੁਪਏ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *