ਮੰਦਰ ਗਈ ਮਹਿਲਾ ਨਾਲ ਹੋਇਆ ਕੁਝ ਅਜਿਹਾ ਦੇਖ ਸੋਚੀ ਪੈ ਜਾਓਗੇ !

ਦੋਸਤ ਤੂੰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਕ ਵੀਡੀਓ। ਜਿਸ ਦੇ ਵਿੱਚ ਇੱਕ ਔਰਤ ਜੋ ਕਿ ਮੰਦਰ ਵਿੱਚ ਇੱਕ ਹਾਥੀ ਦੀ ਮੂਰਤੀ ਦੇ ਪੈਰਾਂ ਹੇਠੋਂ ਲੰਘ ਰਹੀ

ਸੀ। ਉੱਥੋ ਦੇ ਲੋਕਾਂ ਦਾ ਮੰਨਣਾ ਸੀ ਕਿ ਜੋ ਵੀ ਆਪਣੀ ਮਨੋਕਾਮਨਾ ਪੂਰੀ ਕਰਨਾ ਚਾਹੁੰਦਾ ਹੈ। ਉਹ ਇਸ ਹਾਥੀ ਦੀ ਮੂਰਤੀ ਦੇ ਪੈਰਾਂ ਹੇਠੋਂ ਲੰਘੇ ਤਾਂ ਉਸ ਦੀਆਂ ਸਭ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ।

ਅਤੇ ਅਜਿਹਾ ਹੀ ਇੱਕ ਅੌਰਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਇਉਂ ਹਾਥੀ ਦੀ ਮੂਰਤੀ ਦੇ ਪੈਰਾਂ ਹੇਠੋਂ ਨੰਗਣ ਦੀ ਕੋਸ਼ਿਸ਼ ਕਰਦੀ ਹੈ ਤਾਂ ਪਹਿਲਾਂ ਉਹ ਅੱਧੀ ਲੰਘ ਜਾਂਦੀ ਹੈ। ਇਸ ਤੋਂ ਬਾਅਦ ਉਹ ਆਪਣੀਆ

ਫੋਟੋਆਂ ਖਿਚਵਾਉਣ ਦੀ ਹੈ ਉਸ ਤੋਂ ਬਾਅਦ ਉਹ ਹੱਸਣ ਲੱਗ ਜਾਂਦੀ ਹੈ। ਪਰ ਜਦੋਂ ਉਹ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉਥੇ ਹੀ ਫਸ ਜਾਂਦੀ ਹੈ। ਉਹ ਬਹੁਤ ਜ਼ੋਰ ਲਗਾਉਂਦੀ ਹੈ ਤਾਂ ਕੀ ਉਹ

ਨਿਕਲ ਸਕੀ। ਪਰ ਉਸ ਤੋਂ ਨਿਕਲਿਆ ਨਹੀਂ ਜਾਂਦਾ। ਇਸ ਤੋਂ ਅੱਗੇ ਕੀ ਹੋਇਆ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *