ਸੜਕ ਤੇ ਸਬਜੀ ਵੇਚ ਰਹੀ ਕੁੜੀ ਨੂੰ ਦੇਖ ਹੋਇਆ ਸੱਕ ਸੱਚ ਜਾਣ ਪੈਰਾ ਥੱਲਿਓ ਖਿਸਕੀ ਜਮੀਨ !

ਦੋਸਤੋ ਅੱਜ ਅਸੀਂ ਤੁਹਾਨੂੰ ਛੱਤੀਸਗੜ੍ਹ ਤੋਂ ਆ ਰਹੀ ਇਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਉੱਥੋਂ ਦੇ ਵੱਡੇ ਵੱਡੇ ਇੰਸਪੈਕਟਰ ਵੀ ਹੈਰਾਨ ਹੋ ਗਏ। ਦੋਸਤੋ ਛੱਤੀਸਗਡ਼੍ਹ ਦੀ ਇੱਕ ਸਬਜ਼ੀ

ਮੰਡੀ ਦੇ ਵਿਚੋਂ ਪੁਲਸ ਦੀਆਂ ਗੱਡੀਆਂ ਲੰਘ ਰਹੀਆਂ ਸਨ। ਪਰ ਉਨ੍ਹਾਂ ਪੱਟੀਆਂ ਦੇ ਵਿੱਚ ਬੈਠੇ ਪੁਲੀਸ ਵਾਲਿਆਂ ਦੀ ਨਿਗ੍ਹਾ ਸਿਰਫ਼ ਇੱਕ ਹੀ ਸਬਜ਼ੀ ਵਾਲੀ ਉੱਤੇ ਸੀ। ਅਜਿਹਾ ਇਸ ਲਈ ਸੀ ਕਿਉਂਕਿ ਇਕ

ਹੱਥ ਨਾਲ ਉਹ ਸਬਜ਼ੀ ਵਾਲਾ ਸਬਜ਼ੀ ਵੇਚ ਰਿਹਾ ਸੀ। ਅਤੇ ਇਕ ਹੱਥ ਨਾਲ ਉਸ ਨੀ ਕਿਤਾਬ ਫੜੀ ਹੋਈ ਸੀ। ਅਤੇ ਉਹ ਉਸ ਕਿਤਾਬ ਦੀ ਨਾਲ ਆਪਣੇ ਬੱਚੇ ਨੂੰ ਪੜ੍ਹਾ ਰਿਹਾ ਸੀ। ਉਹ ਬੱਚਾ ਵੀ ਸਬਜ਼ੀ

ਵੇਚਣ ਵਿਚ ਉਸਦੀ ਮਦਦ ਕਰ ਰਿਹਾ ਸੀ। ਪਰ ਉਹ ਸਬਜ਼ੀ ਵੇਚਦੇ ਵੇਚਦੇ ਪੜ੍ਹ ਰਿਹਾ ਸੀ। ਕਿਉਂਕਿ ਪੜ੍ਹਨ ਵਿੱਚ ਉਸ ਦਾ ਜ਼ਿਆਦਾ ਧਿਆਨ ਸੀ। ਅਤੇ ਉਹ ਉਸ ਦੇ ਨਾਲ ਨਾਲ ਸਬਜ਼ੀ ਵੀ ਵੇਚ ਰਿਹਾ

ਸੀ। ਕਿਉਂਕਿ ਉਹ ਘਰੋਂ ਗ਼ਰੀਬ ਸੀ ਅਤੇ ਜਿਸ ਕਾਰਨ ਉਹ ਦੋਵੇਂ ਮਿਲ ਕੇ ਕਮਾਈ ਕਰਦੇ ਸਨ। ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਿੰਮ ਟ੍ਰੇਨਰ ਦੀ ਇਸ ਹਰਕਤ ਤੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ !

ਦੋਸਤੋ ਸਭ ਨੂੰ ਪਤਾ ਹੈ ਕਿ ਜਿੰਮ ਦੇ ਵਿੱਚ ਲੁਕ ਫਿੱਟ ਹੋਣ ਦੇ ਲਈ ਜਾਂਦੇ …

Leave a Reply

Your email address will not be published. Required fields are marked *