ਇੱਕ ਵੀ ਮਰਦ ਨਹੀ ਇਸ ਜਗਾ ਪਰ ਫਿਰ ਵੀ ਮਹਿਲਾਵਾ ਦੇ ਰਹੀਆ ਬੱਚਿਆ ਨੂੰ ਜਨਮ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੀ ਇੱਕ ਅਜਿਹੀ ਕੋਨੇ ਦੀ ਬਾਰੀ ਵਿੱਚ ਜਿੱਥੇ ਪੂਰਾ ਪਿੰਡ ਵਸਿਆ ਹੈ। ਪਰ ਉਥੇ ਇਕ ਵੀ ਮਰਦ ਨਹੀ ਹੈ। ਪਰ ਫਿਰ ਵੀ ਔਰਤ ਬੱਚਿਆਂ ਨੂੰ ਜਨਮ

ਦਿੰਦੀਆਂ ਹਨ। ਆਓ ਜਾਣਦੇ ਹਾਂ, ਪੂਰੀ ਜਾਣਕਾਰੀ ਦੋਸਤ ਉਸਨੂੰ ਦੇ ਵਿੱਚ ਵਿਦੇਸ਼ ਦੇ ਵਿੱਚ ਇੱਕ ਅਜਿਹਾ ਪਿੰਡ ਹੈ। ਜਿੱਥੇ ਸਿਰਫ ਔਰਤਾਂ ਹੀ ਰਹਿੰਦੀਆਂ ਹਨ। ਅਜਿਹਾ ਇਸ ਲਈ ਹੈ ਕਿਉਂਕਿ ਜੋ ਵੀ

ਅੌਰਤਾਂ ਵਿਆਹ ਨਹੀਂ ਕਰਾਉਣਾ ਚਾਹੁੰਦੀਆ ਜਾਂ ਫਿਰ ਜੀਹਨੂੰ ਔਰਤਾਂ ਦਾ ਵਿਆਹ ਤੋਂ ਬਾਅਦ ਤਲਾਕ ਹੋ ਜਾਂਦਾ। ਇਉਂ ਫਿਰ ਵਿਧਵਾ ਔਰਤਾਂ ਹੁੰਦੀਆਂ ਹਨ। ਜੋ ਮੁੜ ਤੋਂ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ

ਉਨ੍ਹਾਂ ਦੇ ਲਈ ਇਹ ਪਿੰਡ ਖਾਸ ਕਰਕੇ ਬਣਾਇਆ ਹੈ। ਇੱਥੇ ਉਹ ਕਈ ਬੱਚਿਆਂ ਨੂੰ ਜਨਮ ਦਿੰਦੀਆਂ ਹਨ। ਅਤੇ ਕਈ ਪਹਿਲਾਂ ਤੋਂ ਹੀ ਬੱਚੀ ਦਾਨ ਲੈ ਕੇ ਆਉਂਦੇ ਹਨ। ਪਰ ਇੱਥੇ ਮਰਦਾਂ ਦਾ ਉਨ੍ਹਾਂ ਸਖ਼ਤ

ਮਨ੍ਹਾ ਹੈ ਅਤੇ ਜੋ ਬੱਚੇ ਵੱਡੇ ਹੋ ਕੇ ਮੱਟ ਬਣਦੇ ਹਨ। ਉਨ੍ਹਾਂ ਨੂੰ ਇਹ ਥਾਂ ਛੱਡ ਕੇ ਜਾਣਾ ਪੈਂਦਾ ਹੈ ਅਤੇ ਜੇਕਰ ਕੋਈ ਲੜਕੀ ਜੋ ਕਿ ਬੱਚੀ ਆਈ ਸੀ। ਅਤੇ ਵੱਡੀ ਹੁੰਦੀ ਹੈ ਜੀਅ ਤਾਂ ਉਸ ਨੇ ਵਿਆਹ ਕਰਵਾਉਣਾ

ਹੈ ਤਾਂ ਕਰਾ ਸਕਦੀ ਹੈ ਜਾਂ ਫਿਰ ਉਹ ਇੱਥੇ ਰਹਿ ਸਕਦੀ ਹੈ। ਇਸ ਪਾਰੀ ਵਿਚ ਹੋਰ ਜਾਣਕਾਰੀ ਦੇਣ ਲਈ ਡੀਈਓ ਨੂੰ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *