ਭਾਰਤ ਘੁੰਮਣ ਆਈ ਮਹਿਲਾ 24 ਘੰਟੇ ਚ ਕਿਉ ਮੁੜ ਗਈ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਭਾਰਤ ਦੀ ਕੋਈ ਅਜਿਹੀ ਖਾਲ੍ਹੀ ਸੱਚ ਜਿਸ ਨੂੰ ਜਾਣ ਕੇ ਤੁਹਾਨੂੰ ਇੱਕ ਘਟਨਾ ਬਾਰੇ ਪਤਾ ਲੱਗ ਜਾਵੇਗਾ। ਅਤੇ ਇਸ ਘਟਨਾ ਦੇ ਵਿੱਚ ਇੱਕ ਵਿਦੇਸ਼ੀ ਔਰਤ

ਜੋ ਕਿ ਭਾਰਤ ਘੁੰਮਣ ਦੇ ਲਈ ਆਈ ਸੀ। ਅਤੇ ਉਹ ਸਿਰਫ ਚੌਵੀ ਘੰਟਿਆਂ ਦੇ ਅੰਦਰ ਅੰਦਰ ਭਾਰਤ ਤੋਂ ਮੁਡ਼ ਜਿਊਂਦੀ ਹੈ।ਆਓ ਜਾਣਦੇ ਹਾਂ, ਉਸ ਲਈ ਅਜਿਹਾ ਕਿਉਂ ਕੀਤਾ। ਦੋਸਤੋ ਇਹ ਕਹਾਣੀ ਬਹੁਤ

ਹੀ ਰੋਮਾਂਚਕ ਹੈ। ਜੇਕਰ ਤੁਸੀਂ ਇਸ ਕੜੀ ਨੂੰ ਪੂਰਾ ਜਾਣਨਾ ਚਾਹੁੰਦੇ ਹੋ ਜਾਂ ਇਸ ਬਰਕਾਰ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋਣ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖਿਓ। ਦੋਸਤ ਵਿਦੇਸ਼ ਤੋਂ ਇੱਕ ਅੰਗਰੇਜ਼

ਭਾਰਤ ਦੀ ਵਿੱਚ ਘੁੰਮਣ ਆਉਂਦੀ ਹੈ। ਇੱਥੇ ਜਿਵੇਂ ਹੀ ਉਹ ਇੱਥੇ ਦੇਖ ਏਅਰਪੋਰਟ ਤੇ ਉੱਤਰਦੀ ਹੈ ਤੂੰ ਲਿਖਦੀ ਹੈ। ਕਿ ਹਰ ਪਾਸੇ ਭੀੜ ਹੀ ਭੀੜ ਹੈ ਅਤੇ ਬਹੁਤੀ ਕੁਝ ਸਫਾਈ ਵੀ ਨਹੀਂ ਹੈ। ਇਸ ਤੋਂ ਬਾਅਦ

ਉਹ ਮਿੱਟੀ ਘੱਟੇ ਨਾਲ ਭਰੇ ਰਾਸ਼ਟਰੀ ਵਿੱਚੋਂ ਲੰਘ ਕੇ ਆਪਣੇ ਹੋਟਲ ਵਿਚ ਪਹੁੰਚਦੀ ਹੈ। ਹੋਟਲ ਵਿੱਚ ਵੀ ਉਸ ਨੂੰ ਸਫ਼ਾਈ ਦਾ ਕੁਝ ਖਾਸ ਪ੍ਰਬੰਧ ਨਹੀਂ ਮਿਲਦਾ। ਜਿਸ ਕਾਰਨ ਭਾਰਤ ਵਿੱਚ ਰਹਿਣਾ ਉਸ

ਦਾ ਮੁਸ਼ਕਲ ਹੋ ਜਾਂਦਾ ਹੈ। ਇਸ ਤੋਂ ਬਾਅਦ ਉਹ ਚੌਵੀ ਘੰਟੇ ਬੀਤਣ ਤੋਂ ਪਹਿਲਾਂ ਹੀ ਆਪਣੇ ਦੇਸ਼ ਵਾਪਸ ਮੁੜ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *