ਸੇਰ ਦੇ ਪਿੰਜਰੇ ਚ ਕੁੱਦ ਗਿਆ ਵਿਅਕਤੀ ਫਿਰ ਜੋ ਹੋਇਆ !

ਘਰ ਤੋ ਕਹਿ ਕੇ ਗਿਆ ਕਿ ਟਾਈਗਰ ਨੂੰ ਮਿਲਣ ਜਾ ਰਿਹਾ ਹਾਂ ਅਤੇ ਚਿੜੀਆਘਰ ਦੇ ਵਿੱਚ ਜਾ ਕੇ ਸ਼ੇਰ ਦੇ ਪਿੰਜਰੇ ਦੇ ਵਿੱਚ ਲਗਾਈ ਛਲਾਂਗ।ਇਹ ਅਜੀਬੋ-ਗਰੀਬ ਮਾਮਲਾ ਕੋਲਕਾਤਾ ਦੇ ਅਲੀਪੁਰ ਚਿੜੀਆਘਰ

ਤੋਂ ਸਾਹਮਣੇ ਆ ਰਿਹਾ ਹੈ। ਚਿੜੀਆਘਰ ਦੇ ਅਧਿਕਾਰੀਆਂ ਤੋਂ ਪਤਾ ਚੱਲਿਆ ਹੈ ਕਿ ਉਸ ਵਿਅਕਤੀ ਦਾ ਨਾਮ ਗੌਤਮ ਹੈ।ਚਿੜੀਆਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਦਸ-ਗਿਆਰਾ

ਵਜੇ ਦੀ ਹੈ।ਸੀਸੀਟੀਵੀ ਕੈਮਰਿਆਂ ਦੇ ਵਿੱਚ ਨਜ਼ਰ ਆਇਆ ਕਿ ਗੌਤਮ ਨਾਂ ਦਾ ਵਿਅਕਤੀ ਸ਼ੇਰ ਦੇ ਪਿੰਜਰੇ ਦੇ ਵਿੱਚ ਛਲਾਂਗ ਲਗਾ ਕੇ ਅੰਦਰ ਦਾਖਲ ਹੋਇਆ ਹੈ।ਸ਼ੇਰ ਨੇ ਗੌਤਮ ਤੇ ਹਮਲਾ ਕਰਕੇ ਉਸ

ਦੀ ਬਾਂਹ ਅਤੇ ਲੱਕ ਨੂੰ ਜ਼ਖਮੀ ਕਰ ਦਿੱਤਾ।ਅਧਿਕਾਰੀਆਂ ਨੇ ਕੀਪਰ ਨੂੰ ਜਲਦੀ ਸੂਚਿਤ ਕੀਤਾ ਅਤੇ ਉਸ ਵਿਅਕਤੀ ਨੂੰ ਪਿੰਜਰੇ ਤੋਂ ਬਾਹਰ ਕੱਢਿਆ।ਇਸ ਤਰ੍ਹਾਂ ਉਸ ਸਨਕੀ ਵਿਅਕਤੀ ਦੀ ਜਾਨ ਬਚਾਈ

ਗਈ।ਦੱਸਿਆ ਜਾ ਰਿਹਾ ਹੈ ਕਿ ਗੌਤਮ ਨਾਂ ਦਾ ਵਿਅਕਤੀ ਘਰ ਤੋਂ ਇਹ ਕਹਿ ਕੇ ਆਇਆ ਸੀ ਕਿ ਉਹ ਟਾਈਗਰ ਨੂੰ ਮਿਲਣ ਜਾ ਰਿਹਾ ਹੈ।ਪਰ ਅਲੀਪੁਰ ਚਿੜੀਆਘਰ ਦੇ ਵਿੱਚ ਜਾ ਕੇ ਉਸ ਨੇ ਸ਼ੇਰ ਦੇ

ਪਿੰਜਰੇ ਦੇ ਵਿੱਚ ਛਾਲ ਮਾਰ ਦਿੱਤੀ।ਫਿਲਹਾਲ ਉਸ ਨੂੰ ਬਚਾ ਲਿਆ ਗਿਆ ਹੈ।ਇਸ ਤਰ੍ਹਾਂ ਰੋਜ਼ਾਨਾ ਹੀ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *