Breaking News

ਸਬਜੀ ਵੇਚ ਰਹੀ ਬੁੱਢੀ ਮਾ ਦਾ ਪੁਲਸ ਨੇ ਪਲਟਾ ਦਿੱਤਾ ਠੇਲਾ ਫਿਰ ਜੋ ਹੋਇਆ ਦੇਖ ਯਕੀਨ ਨਹੀ ਹੋਵੇਗਾ !

ਕਰੋਨਾ ਮਹਾਂਮਾਰੀ ਦੇ ਕਾਰਨ ਪੂਰੇ ਭਾਰਤ ਦੇ ਵਿੱਚ ਲੌਕਡਾਊਨ ਲਗਾਇਆ ਗਿਆ ਸੀ। ਉਸ ਸਮੇਂ ਘਰ ਦਾ ਗੁਜ਼ਾਰਾ ਕਰਨਾ ਹਰ ਇੱਕ ਇਨਸਾਨ ਦੇ ਲਈ ਮੁਸ਼ਕਿਲ ਹੋ ਗਿਆ ਸੀ।ਅਮੀਰ ਤੋਂ ਅਮੀਰ

ਵਿਅਕਤੀ ਵੀ ਉਸ ਸਮੇਂ ਪਰੇਸ਼ਾਨ ਸੀ।ਘਰ ਦਾ ਗੁਜ਼ਾਰਾ ਕਰਨ ਦੇ ਲਈ ਲੋਕ ਸਬਜ਼ੀ ਵੇਚਣ ਦਾ ਕੰਮ ਕਰਨ ਲੱਗ ਪਏ।ਪਰ ਸਰਕਾਰ ਸੰਕ੍ਰਮਣ ਦਾ ਝੂਠਾ ਰੌਲਾ ਪਾ ਕੇ ਇਹਨਾਂ ਲੋਕਾਂ ਨੂੰ ਪਰੇਸ਼ਾਨ ਕਰਨ

ਲੱਗ ਪਈ।ਪੁਲਿਸ ਅਧਿਕਾਰੀਆਂ ਨੂੰ ਸੜਕਾਂ ਤੇ ਖੁੱਲ੍ਹਾ ਛੱਡ ਦਿੱਤਾ ਗਿਆ ਜੋ ਕਿ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਸਨ।ਬਿਨਾਂ ਕਿਸੇ ਗੱਲ ਤੋਂ ਹੀ ਉਨ੍ਹਾਂ ਦੀਆਂ ਸਬਜ਼ੀਆਂ ਅਤੇ ਸਮਾਨ ਨੂੰ ਵੀ ਖਰਾਬ ਕਰਦੇ

ਸਨ।ਉਸ ਸਮੇਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਵਿੱਚ ਪੁਲਿਸ ਅਧਿਕਾਰੀਆਂ ਦੇ ਕਾਰਨਾਮੇ ਸਾਹਮਣੇ ਆਏ ਸਨ।ਇੱਕ ਛੋਟਾ ਲੜਕਾ ਠੇਲੇ ਉੱਤੇ ਆਂਡੇ ਵੇਚ ਰਿਹਾ ਸੀ।

ਪੁਲਿਸ ਅਧਿਕਾਰੀਆਂ ਨੇ ਬਿਨਾਂ ਕਿਸੇ ਗੱਲ ਤੋਂ ਹੀ ਉਸ ਦੇ ਠੇਲੇ ਨੂੰ ਪਲਟਾ ਦਿੱਤਾ ਅਤੇ ਆਂਡੇ ਖਰਾਬ ਕਰ ਦਿੱਤੇ।ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ।ਇਸ ਤੋਂ ਬਾਅਦ ਇੱਕ ਮਹਿਲਾ

ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦੀ ਸੀ।ਪੁਲਿਸ ਅਧਿਕਾਰੀਆਂ ਨੇ ਉਸ ਦੇ ਸਮਾਨ ਨੂੰ ਖਰਾਬ ਕਰ ਦਿੱਤਾ। ਪਰ ਮਹਿਲਾ ਨੇ ਗੁੱਸੇ ਦੇ ਵਿੱਚ ਆ ਕੇ ਅੰਗਰੇਜ਼ੀ ਦੇ ਵਿੱਚ ਉਹਨਾਂ ਦੀ ਝਾੜ ਕੀਤੀ। ਸਬਜੀ

ਵੇਚਣ ਵਾਲੀ ਦੇ ਮੂੰਹ ਤੋਂ ਅੰਗਰੇਜ਼ੀ ਸੁਣ ਸਾਰੇ ਹੈਰਾਨ ਹੋ ਗਏ।ਦਰਅਸਲ ਉਸਨੇ ਪੀ ਐਚ ਡੀ ਕੀਤੀ ਹੋਈ ਸੀ ਅਤੇ ਉਹ ਡਾਕਟਰ ਸੀ।ਲੌਕਡਾਊਨ ਦੇ ਚਲਦਿਆਂ ਉਸ ਨੂੰ ਇਹ ਕੰਮ ਕਰਨਾ ਪਿਆ।ਇਸ

ਤਰ੍ਹਾਂ ਪੁਲਿਸ ਅਧਿਕਾਰੀਆਂ ਦੇ ਇਹ ਕਾਰਨਾਮੇ ਸੋਸ਼ਲ ਮੀਡੀਆ ਤੇ ਕਾਫ਼ੀ ਜ਼ਿਆਦਾ ਵਾਇਰਲ ਹੋਏ ਸਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *