ਨੌਜਵਾਨ ਨੂੰ ਬਣਾਇਆ ਕਿੰਨਰ ਉਸਨੇ ਦੱਸੀ ਅਜਿਹੀ ਸੱਚਾਈ ਪੁਲਸ ਵਾਲੇ ਵੀ ਦੰਗ ਰਹਿ ਗਏ !

ਯੂ ਪੀ ਦੇ ਇਲਾਕੇ ਹਾਥਰਸ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ।ਦਰਅਸਲ ਇੱਕ ਯੁਵਕ ਦਾ ਗੁਪਤ ਅੰਗ ਕਟਵਾ ਕੇ ਉਸਨੂੰ ਕਿੰਨਰ ਬਣਾ ਦਿੱਤਾ ਗਿਆ।ਬਦਲੇ ਦੀ ਭਾਵਨਾ

ਦੇ ਨਾਲ ਇਹ ਕਾਂਡ ਕੀਤਾ ਗਿਅਾ।ਦਰਅਸਲ ਹਾਥਰਸ ਦੇ ਵਿੱਚ ਸ਼ੋਭਾ ਯਾਤਰਾਵਾਂ ਅਤੇ ਮੇਲਿਆਂ ਦੇ ਵਿੱਚ ਨਾਚ ਪ੍ਰੋਗਰਾਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਇੱਕ ਯੁਵਕ ਦੇ ਨਾਲ

ਇਹ ਘਟਨਾ ਵਾਪਰੀ।ਉਸ ਯੁਵਕ ਨੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਹ ਰਿਪੋਰਟ ਦਰਜ ਕਰਵਾਈ ਕਿ ਇੱਕ ਕਿੰਨਰ ਨੇ ਉਸ ਦੇ ਨਾਲ ਇਹ ਹਰਕਤ ਕੀਤੀ ਹੈ।ਇਸ ਤੋਂ ਬਾਅਦ ਉਸ ਯੁਵਕ ਨੂੰ ਅਲੀਗੜ੍ਹ

ਦੇ ਵਿੱਚ ਮੈਡੀਕਲ ਜਾਂਚ ਦੇ ਲਈ ਭੇਜਿਆ ਗਿਆ।ਦਰਅਸਲ ਉਸ ਯੁਵਕ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਕਿੰਨਰ ਨੇ ਪ੍ਰੋਗਰਾਮ ਦੇ ਬਹਾਨੇ ਅਪਣੇ ਘਰ ਬੁਲਾਇਆ।ਖਾਣੇ ਵਿੱਚ ਨਸ਼ਾ ਮਿਲਾ ਕੇ ਉਸ

ਨੂੰ ਬੇਹੋਸ਼ ਕਰ ਦਿੱਤਾ ਗਿਆ ਅਤੇ ਉਸ ਦਾ ਗੁਪਤ ਅੰਗ ਕੱਟ ਦਿੱਤਾ ਗਿਆ ਅਤੇ ਨਾਲ ਹੀ ਕੁਝ ਨਕਦੀ ਲੈ ਕੇ ਉਹ ਫਰਾਰ ਹੋ ਗਏ। ਇਸ ਤਰ੍ਹਾਂ ਉਸ ਯੁਵਕ ਨੂੰ ਕਿੰਨਰ ਬਣਾ ਦਿੱਤਾ ਗਿਆ।ਹੁਣ ਦੇਖਣਾ

ਇਹ ਹੋਵੇਗਾ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਕੂਲ ਦੀਆ ਇਹਨਾ ਲੜਕੀਆ ਦਾ ਕਾਰਾ ਦੇਖ ਚੀਕਾ ਨਿਕਲ ਜਾਣੀਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਅਜਿਹੀਆਂ ਘਟਨਾਵਾਂ ਯੂਕੀ ਕੈਮਰੇ ਵਿਚ ਰਿਕਾਰਡ …

Leave a Reply

Your email address will not be published. Required fields are marked *