Saturday , July 31 2021
Breaking News

ਸਰਕਾਰੀ ਹਸਪਤਾਲ ਦੀ ਨਰਸ ਨੇ ਗਰੀਬ ਮਹਿਲਾ ਨਾਲ ਕੀਤੀ ਗੰਦੀ ਕਰਤੂਤ !

ਸਰਕਾਰੀ ਹਸਪਤਾਲ ਵਿਚ ਨਰਸ ਨੇ ਗਰੀਬ ਮਹਿਲਾ ਦੀ ਡਿਲੀਵਰੀ ਕਰਨ ਵੇਲੇ ਬਣਾ ਲਈ ਵੀਡੀਓ ਜਿਸ ਨੂੰ ਦੇਖ ਕੇ ਹੋਸ਼ ਉੱਡ ਜਾਣਗੇ ਇਹ ਵੀਡੀਓ ਭੁਪਾਲ ਤੋ ਹੈ ਇਸ ਵੀਡੀਓ ਵਿਚ ਮਹਿਲਾ ਦੀ

ਡਿਲੀਵਰੀ ਸਰਕਾਰੀ ਹਸਪਤਾਲ ਵਿਚ ਹੋਈ ਉਸ ਵੇਲੇ ਉੱਥੇ ਕੋਈ ਡਾਕਟਰ ਨਹੀ ਸੀ । ਇਹ ਪੂਰੀ ਗੱਲ ਮਹਿਲਾ ਨੇ ਦੱਸੀ ਹੈ । ਇਕ ਨਰਸ ਨੇ ਮੇਰੀ ਡਿਲੀਵਰੀ ਕੀਤੀ । ਉਹ ਡਿਲੀਵਰੀ ਕਰਨ ਵੇਲੇ

ਮੇਰੀ ਵੀਡੀਓ ਬਣਾਉਣ ਲੱਗ ਪਈ ਉਸ ਨੂੰ ਮੈਂ ਮਨਾਂ ਕੀਤਾ ਇਸ ਬਾਰੇ ਮਹਿਲਾ ਨੂੰ ਪਤਾ ਲੱਗਿਆ ਉਸ ਨੇ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਕੀਤੀ ਪੁਲਿਸ ਸਟੇਸ਼ਨ ਦੇ ਲੋਕਾਂ ਨੇ ਇਸ ਉੱਤੇ ਕੋਈ ਵੀ ਕਾਰਵਾਈ

ਨਹੀਂ ਕੀਤੀ ਤੇ ਕੇਸ ਤੱਕ ਵੀ ਨਹੀ ਦਰਜ ਕੀਤਾ ਮਹਿਲਾ ਸਿੱਧਾ ਕਮਿਸ਼ਨਰ ਅਫਸਰ ਦੇ ਦਫਤਰ ਆਪਣੀ ਸ਼ਿਕਾਇਤ ਲੈ ਕੇ ਪਹੁੰਚੀ । ਨਰਸ ਦਾ ਕਹਿਣਾ ਸੀ ਮੈ ਕੋਈ ਵੀ ਇਦਾ ਦੀ ਵੀਡੀੳ ਨਹੀਂ ਬਣਾਈ

ਮਹਿਲਾ ਦਾ ਕਹਿਣਾ ਸੀ ਉਸ ਨੇ ਵੀਡੀਓ ਬਣਾਈ ਹੈ ਦੋ ਤਿੰਨ ਲੋਕਾਂ ਨੂੰ ਵੀਡੀਓ ਦਿਖਾਈ ਹੈ ਇਹ ਮੇਰੀਇੱਜ਼ਤ ਦਾ ਸਵਾਲ ਹੈ ਇਹ ਮੇਰੀ ਵੀਡੀਓ ਵਾਇਰਲ ਨਾ ਕਰਦੇ ਪੁਲਿਸ ਵਾਲਿਆਂ ਨੇ ਕਿਹਾ ਇਦਾਂ

ਹੋਇਆ ਤਾਂ ਕੇਸ ਦਰਜ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਨਹੀ ਕੇਸ ਦਰਜ ਕੀਤਾ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *