Monday , August 2 2021

ਅਚਾਨਕ ਜਿੰਦਾ ਹੋਇਆ ਵਿਅਕਤੀ ਕੈਮਰੇ ਚ ਕੈਦ ਹੋਈ ਪੂਰੀ ਘਟਨਾ !

ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ।ਦੋਸਤੋ ਇਸ ਸਮੇਂ ਸ਼ੋਸ਼ਲ ਮੀਡੀਏ ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ

ਹੈ ਜੋ ਕਿ ਲੋਕਾਂ ਨੂੰ ਕਾਫੀ ਹੈਰਾਨ ਕਰ ਰਹੀ ਹੈ। ਦਰਅਸਲ ਇਹ ਵੀਡੀਓ ਪੰਜਾਬ ਦੇ ਅੰਮ੍ਰਿਤਸਰ ਦੇ ਕਿਸੇ ਸ਼ਮਸ਼ਾਨ ਘਾਟ ਦੀ ਹੈ। ਦਰਅਸਲ ਇਸ ਸ਼ਮਸ਼ਾਨਘਾਟ ਦੇ ਵਿੱਚ ਇੱਕ ਮ੍ਰਿਤ ਵਿਅਕਤੀ ਨੂੰ ਲਿਆਂਦਾ

ਗਿਆ ਸੀ।ਉਸ ਦਾ ਅੰਤਿਮ ਸੰਸਕਾਰ ਕਰਨ ਦੀ ਵਿਧੀ ਸ਼ੁਰੂ ਕੀਤੀ ਗਈ।ਪਰ ਅਚਾਨਕ ਉਸਦੀ ਜਲਦੀ ਹੋਈ ਲਾਸ਼ ਉੱਪਰ ਉਠ ਕੇ ਖੜ੍ਹੀ ਹੋ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜੋਰਾਂ

ਸ਼ੋਰਾ ਨਾਲ ਵਾਇਰਲ ਹੋ ਰਹੀ ਹੈ।ਦਰਅਸਲ ਇਸ ਵੀਡੀਓ ਦੀ ਸੱਚਾਈ ਕੁਝ ਹੋਰ ਹੈ।ਉਸ ਮ੍ਰਿਤਕ ਵਿਅਕਤੀ ਦੀ ਪਿੱਠ ਤੇ ਇੱਕ ਗੁੰਮੜ ਜਿਹਾ ਬਣਿਆ ਹੋਇਆ ਸੀ।ਜਿਸਦੇ ਕਾਰਣ ਉਸਦਾ ਲੱਤਾਂ ਵਾਲਾ

ਹਿੱਸਾ ਤਾਂ ਚੰਗੀ ਤਰ੍ਹਾਂ ਦੇ ਨਾਲ ਜਲ ਗਿਆ।ਪਰ ਜਿਸ ਵੇਲੇ ਉਸ ਦਾ ਉਪਰਲਾ ਸਰੀਰ ਜਲਣਾ ਜੀ ਤਾਂ ਲੱਕੜੀਆਂ ਘੱਟ ਪੈ ਗਈਆਂ।‌ਜਿਸ ਕਾਰਣ ਉਹ ਪਿੱਠ ਵਾਲਾ ਹਿੱਸਾ ਉੱਪਰ ਨੂੰ ਉੱਠ ਗਿਆ।ਇਸ

ਚੀਜ਼ ਦੀ ਵੀਡੀਓ ਬਣਾ ਲਈ ਗਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ।ਜੋ ਲੋਕ ਵੀ ਇਸ ਵੀਡੀਓ ਨੂੰ ਦੇਖ ਰਹੇ ਹਨ ਉਹ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹਨ ਅਤੇ ਹੈਰਾਨ ਹੋ ਰਹੇ ਹਨ।

ਪਰ ਇਸ ਵੀਡੀਓ ਦੀ ਅਸਲ ਸੱਚਾਈ ਇਹ ਹੈ ਕਿ ਅਜਿਹਾ ਕੁਝ ਵੀ ਨਹੀਂ ਸੀ।ਇਸ ਤਰ੍ਹਾਂ ਆਏ ਦਿਨ ਸ਼ੋਸ਼ਲ ਮੀਡੀਏ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲੜਕੀਆ ਮੁੰਡਿਆ ਨਾਲ ਗੱਡੀ ਚ ਕਰ ਰਹੀਆ ਸੀ ਕੁਝ ਅਜਿਹਾ ਦੇਖਣ ਵਾਲਿਆ ਦੀ ਲੱਗੀ ਭੀੜ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੰਦੌਰ ਤੋਂ ਆ ਰਹੀ ਤਾਜ਼ਾ ਖ਼ਬਰ ਦੋਸਤੋ …

Leave a Reply

Your email address will not be published. Required fields are marked *