Home / ਵਾਇਰਲ / ਇਹਨਾ ਦਾ ਕਾਰਨਾਮਾ ਦੇਖ ਤੁਹਾਡੇ ਰੌਗਟੇ ਖੜੇ ਹੋ ਜਾਣੇ !

ਇਹਨਾ ਦਾ ਕਾਰਨਾਮਾ ਦੇਖ ਤੁਹਾਡੇ ਰੌਗਟੇ ਖੜੇ ਹੋ ਜਾਣੇ !

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ

ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਅਕਸਰ ਹੀ ਕੁਝ ਨਾ ਕੁਝ ਚੋਰੀ ਹੁੰਦਾ ਹੀ ਰਹਿੰਦਾ ਹੈ। ਅੱਜ ਕੱਲ ਦੇ ਕਈ ਚੋਰ ਬਹੁਤ ਜ਼ਿਆਦਾ ਸਾ਼ਤਰ ਹੋ ਗਏ। ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਦੋ ਅਜੇਹੀਆਂ ਵੀਡੀਓ ਬਾਰੇ ਅੱਜ ਅਸੀਂ ਤੁਹਾਡੀ ਜਾਣਕਾਰੀ ਦੇਵਾਂਗੇ। ਜਿਹਨਾਂ ਵਿੱਚ

ਚੋਰ ਸ਼ਾਤਰ ਤਰੀਕੇ ਨਾਲ ਚੋਰੀ ਕਰਦੇ ਹੋਏ ਨਜ਼ਰ ਆਉਂਦੇ ਹਨ। ਪਹਿਲੀ ਵੀਡੀਓ ਵਿਚ ਦੇਖਣ ਨੂੰ ਮਿਲਦਾ ਹੈ ਕਿ ਇਕ ਮਹਿਲਾ ਨੇ ਸਕੂਟਰੀ ਦੇ ਅੱਗੇ ਕੁਝ ਟੰਗਿਆ ਹੋਇਆ ਸੀ‌। ਜਿਸ ਨੂੰ ਦੇਖ ਕੇ ਚੋਰ ਉਹ ਸਮਾਂਨ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ। ਇਕ ਚੋਰ ਉਸ ਮਹਿਲਾ ਦੀ ਸਕੂਟਰੀ ਪਿੱਛੇ

ਸਕੂਟਰੀ ਮਾਰ ਦਿੰਦਾ ਹੈ। ਜਿਸ ਕਾਰਨ ਮਹਿਲਾ ਦਾ ਸਾਰਾ ਧਿਆਨ ਪਿੱਛੇ ਚਲਾ ਜਾਂਦਾ ਹੈ ਅਤੇ ਔਰਤ ਅਗਲੀ ਸਕੂਟਰ ਤੋਂ ਉਤਰ ਕੇ ਸਮਾਨ ਲੈ ਕੇ ਤੀਜੀ ਸਕੂਟਰੀ ਉੱਤੇ ਬੈਠ ਕੇ ਫਰਾਰ ਹੋ ਜਾਂਦੀ ਹੈ। ਬਾਅਦ ਵਿੱਚ ਸਾਰੇ ਸਕੂਟਰੀ ਵਾਲੇ ਉਥੋਂ ਚਲੇ ਜਾਂਦੇ ਹਨ। ਜਦੋਂ ਇਹਨਾਂ ਨੂੰ ਪਤਾ ਲੱਗਦਾ

ਹੈ ਕਿ ਮੇਰਾ ਸਾਮਾਨ ਚੋਰੀ ਹੋ ਗਿਆ ਹੈ ਤਾਂ ਉਹ ਬਹੁਤ ਨਿਰਾਸ਼ ਹੁੰਦੀ ਹੈ। ਦੂਜੀ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਟੂਲ ਪੰਪ ਦੇ ਬਾਹਰ ਖੜ੍ਹੀ ਇੱਕ ਔਰਤ ਆਪਣੇ ਫੋਨ ਵਿੱਚ ਬੜੀ ਹੋਈ ਸੀ। ਉਸ ਨੂੰ ਬਾਹਰ ਕੀ ਹੋ ਰਿਹਾ ਹੈ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ।

ਫਿਰ ਚੋਰ ਉਸ ਨੂੰ ਦੇਖ ਕੇ ਉਸ ਕੋਲ ਜਾਂਦੇ ਹਨ ਅਤੇ ਉਸ ਦਾ ਮੋਬਾਇਲ ਖੋਹ ਕੇ ਮੋਟਰਸਾਈਕਲ ਤੇ ਫਰਾਰ ਹੋ ਜਾਂਦੇ ਹਨ ਅਤੇ ਮਹਿਲਾ ਚੋਰ-ਚੋਰ ਕਹਿੰਦੀ ਦੇਖਦੀ ਰਹਿੰਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!