ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਬਹੁਤ ਹੀ ਰੋਮਾਂਚਕ ਕਹਾਣੀ ਜਿਸ ਮਿਊਜ਼ਿਕ ਅਕਾਦਮੀ ਜਦੋਂ ਪੈਸੇ ਕਮਾਉਣ ਲਈ ਅੰਨ੍ਹਾ ਹੋ ਜਾਂਦਾ ਹੈ ਤਾਂ ਉਹ ਕੀ ਕੀ ਕਰਦਾ ਹੈ। ਆਓ ਜਾਣਦੇ ਹਾ
ਦੋਸਤ ਕਹਾਣੀ ਦੀ ਸ਼ੁਰੂਆਤ ਦੇ ਵਿਚ ਉਹ ਆਦਮੀ ਚਾਹੁੰਦਾ ਸੀ। ਕਿ ਉਹ ਬਹੁਤ ਪੈਸੇ ਕਮਾਵੇ ਅਤੇ ਉਸਦੇ ਕੋਲ ਹਰ ਉਹ ਚੀਜ਼ ਹੋਵੇ। ਜਿਸ ਦੇ ਨਾਲ ਉਹ ਖੁਸ਼ ਰਵੀ ਇਸਦੇ ਲਈ ਉਹ ਹਰ ਕਿਸੇ ਤੋਂ ਕੰਮ
ਕਰਨ ਲਈ ਮੰਗਦਾ ਸੀ। ਪਰ ਕਈ ਲੋਕ ਉਸ ਨੂੰ ਮਨ੍ਹਾ ਕਰਦੇ ਸਨ। ਇਸ ਤੋਂ ਬਾਅਦ ਉਸ ਨੇ ਕਈ ਲੜਕੀਆਂ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਆਪਣੇ ਅਫਸਰਾਂ ਨਾਲ ਮਿਲਾਉਣਾ ਸ਼ੁਰੂ ਕੀਤਾ। ਇਸ
ਤੋਂ ਬਾਅਦ ਉਸ ਨੇ ਕੁੜੀਆਂ ਦੇ ਮਨ ਪ੍ਰਤੀ ਗ਼ਲਤ ਖ਼ਿਆਲ ਭਰ ਦਿੱਤੇ ਅਤੇ ਉਨ੍ਹਾਂ ਨੂੰ ਪੈਸੇ ਦੇ ਲਾਲਚੀ ਬਣਾ ਦਿੱਤਾ। ਇਸ ਤੋਂ ਬਾਅਦ ਹੌਲੀ ਹੌਲੀ ਉਹ ਜਿਸਮਫਰੋਸ਼ੀ ਦਾ ਧੰਦਾ ਸ਼ੁਰੂ ਕਰ ਲੈਂਦਾ ਹੈ। ਇਸ
ਤੋਂ ਅੱਗੇ ਦੀ ਕਹਾਣੀ ਜਾਨਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।