ਦੋਸਤੋ ਇਸ ਦੁਨੀਆਂ ਤੇ ਵਿੱਚ ਹਰ ਕੋਈ ਅੌਰਤਾਂ ਨੂੰ ਕਮਜ਼ੋਰ ਸਮਝਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀਆਂ ਘਟਨਾਵਾਂ ਜਿਸ ਦੇ ਵਿਚ ਔਰਤਾਂ ਨੇ ਮਰਦਾਂ ਤੋਂ ਵੀ ਵਧ ਕੇ ਕੰਮ
ਕਰਕੇ ਦਿਖਾਇਆ। ਦੋਸਤੋ ਸਭ ਤੋਂ ਪਹਿਲੀ ਘਟਨਾ ਦੇ ਵਿੱਚ ਦਿੱਲੀ ਘੁੰਮਣ ਆਈ ਇਕ ਅੰਗਰੇਜਣ ਜੋ ਕਿ ਉੱਥੋਂ ਦੀ ਇੱਕ ਹੋਟਲ ਦੇ ਵਿੱਚ ਰੁਕੀ ਹੋਈ ਸੀ। ਸ਼ਾਮ ਦੇ ਸਮੇਂ ਉਹ ਘੁੰਮਣ ਦੇ ਲਈ ਜਾਂਦੀ ਹੈ।
ਪਰ ਆਉਂਦਿਆਂ ਉਸ ਨੂੰ ਹਨੇਰਾ ਹੋ ਜਾਂਦਾ ਹੈ। ਇਸੇ ਸਮੇਂ ਦਾ ਫ਼ਾਇਦਾ ਚੁੱਕਦੇ ਹੋਏ। ਇਕ ਚੋਰ ਨੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਨਹੀਂ ਪਤਾ ਸੀ। ਕਿ ਉਹ ਮਹਿਲਾ ਬਹਾਦਰ ਹੈ। ਅਤੇ
ਇਸ ਤੋਂ ਬਾਅਦ ਉਨ੍ਹਾਂ ਦੋਵਾਂ ਦੇ ਵਿਚ ਹੱਥੋਪਾਈ ਹੋਣ ਲੱਗ ਪਏ। ਜਿਸ ਤੋਂ ਬਾਅਦ ਮਹਿਲਾ ਉੱਚੀ ਉੱਚੀ ਬੋਲਣ ਲੱਗ ਜਾਂਦੀ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਇਕੱਠੇ ਹੋ ਜਾਂਦੇ ਹਨ। ਜਿਸ ਨੂੰ ਦੇਖ ਕੇ ਉਹ
ਚੋਰ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਭੱਜ ਕੇ ਇਕ ਕਾਰ ਪਿੱਛੇ ਲੁਕ ਜਾਂਦਾ ਹੈ ਪਰ ਲੋਕ ਬਹੁਤ ਜ਼ਿਆਦਾ ਹੋਣ ਦੇ ਕਾਰਨ ਉਹ ਚੋਰ ਫੜ੍ਹਿਆ ਜਾਂਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ
ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।