ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ ਅਤੇ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਜਾਨਵਰ ਕਿਨੇ ਜਿਆਦਾ ਵਫਾਦਾਰ ਹੁੰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਕ ਬਜੁਰਗ ਜਿਸ ਨੇ ਇਕ ਘੋੜੀ ਰੱਖੀ ਹੋਈ ਹੈ।
ਉਹ ਅਆਪਨੀ ਘੋੜੀ ਨਾਲ ਭਾਰੀ-ਭਾਰੀ ਸਮਾਨ ਢੋਅ ਕੇ ਪੈਸੇ ਕਮਾਉਂਦਾ ਸੀ। ਇਕ ਦਿਨ ਉਸ ਬਜ਼ੁਰਗ ਨੇ ਆਪਣੀ ਘੋੜੀ ਨੂੰ ਪੱਠੇ ਪਾ ਕੇ ਬਾਹਰ ਬੰਨ੍ਹਿਆ ਹੋਇਆ ਸੀ ਤਾਂ ਇੱਕ ਚੋਰ ਆ ਕੇ ਉਸ ਘੋੜੀ ਨੂੰ ਖੋਲ੍ਹ ਕੇ ਰਹਿ ਜਾਂਦਾ ਹੈ। ਉਸ ਬਜ਼ੁਰਗ ਨੇ ਘੋੜੀ ਵਾਪਿਸ ਮਿਲਣ ਦੀ ਉਮੀਦ ਛੱਡ ਦਿੱਤੀ ਸੀ।
ਪਰ ਜਦੋਂ ਚੋਰ ਦੇਹ ਘੋੜੀ ਦੀ ਸਵਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਘੋੜੀ ਦੌੜਦੀ ਹੋਈ ਆਪਣੇ ਮਾਲਿਕ ਦੇ ਘਰ ਪਹੁੰਚ ਗਈ। ਫਿਰ ਉਸ ਦੇ ਮਾਲਿਕ ਨੇ ਚੋਰ ਨੂੰ ਵੀ ਫੜ ਲਿਆ ਸੀ। ਹੁਣ ਉਸ ਬਜ਼ੁਰਗ ਨੂੰ ਵੀ ਵਿਸ਼ਵਾਸ਼ ਹੋ ਗਿਆ ਹੈ ਕਿ ਮੇਰੀ ਘੋੜੀ ਕਿੰਨੀ ਸਮਝਦਾਰ ਹੈ ਅਤੇ ਕਿੰਨੀ ਜ਼ਿਆਦਾ ਵਫਾਦਾਰ ਹੈ।
ਹੁਣ ਬਹੁਤ ਸਾਰੇ ਲੋਕ ਉਸ ਘੋੜੀ ਨੂੰ ਪਸੰਦ ਕਰਨ ਲੱਗ ਪੈਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।