Home / ਦੇਸੀ ਨੁਸਖੇ / ਵਾਲ ਨਹੀ ਹੋਣਗੇ ਚਿੱਟੇ ਰਹਿਣਗੇ ਕਾਲੇ !

ਵਾਲ ਨਹੀ ਹੋਣਗੇ ਚਿੱਟੇ ਰਹਿਣਗੇ ਕਾਲੇ !

ਦੋਸਤੋ ਅੱਜ ਕੱਲ੍ਹ ਹਲਕੀ ਉਮਰ ਦੇ ਵਿੱਚ ਹੀ ਬਹੁਤ ਸਾਰੇ ਮੁੰਡੇ ਕੁੜੀਆਂ ਦੇ ਸਿਰ ਦੇ ਵਾਲ ਸਫੇਦ ਹੋ ਰਹੇ ਹਨ।ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ।ਜੇਕਰ ਉਮਰ ਤੋਂ ਪਹਿਲਾਂ ਇਸ ਤਰ੍ਹਾਂ ਦੀ ਸਮਸਿਆ ਵਾਲਾਂ ਦੇ ਵਿੱਚ ਆ ਰਹੀ ਹੈ ਤਾਂ ਵਾਲਾਂ ਵਿੱਚ ਕਿਸੇ ਪੋਸ਼ਕ ਤੱਤ ਦੀ ਕਮੀ ਆ ਰਹੀ ਹੈ।

ਬਹੁਤ ਸਾਰੇ ਲੋਕ ਸਿਰ ਧੋਣ ਵੇਲੇ ਵੱਖਰਾ-ਵੱਖਰਾ ਸ਼ੈਮਪੂ ਵਰਤ ਲੈਂਦੇ ਹਨ।ਭਾਵ ਕਿ ਇੱਕ ਹੀ ਕੰਪਨੀ ਦਾ ਸੈਪੂ ਲਗਾਤਾਰ ਵਰਤਣਾ ਚਾਹੀਦਾ ਹੈ ਤਾਂ ਜੋ ਵਾਲਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ।ਬਹੁਤ ਸਾਰੇ ਮੁੰਡੇ ਸਰੀਰ ਤੇ ਇਸਤੇਮਾਲ ਕੀਤਾ ਜਾਣ ਵਾਲਾ ਸਾਬਣ ਹੀ ਆਪਣੇ ਸਿਰ

ਫਿਰ ਕੋਈ ਵੀ ਪ੍ਰੋਡਕਟ ਇਸਤੇਮਾਲ ਕਰਨਾ ਚਾਹੀਦਾ ਹੈ।ਇਸਤੋਂ ਇਲਾਵਾ ਵਾਲਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਪ੍ਰੋਡਕਟ ਇਸਤੇਮਾਲ ਨਹੀਂ ਕਰਨਾ ਚਾਹੀਦਾ ਕੇਵਲ ਸਰ੍ਹੋਂ ਦਾ ਤੇਲ ਫਾਇਦੇਮੰਦ ਰਹਿੰਦਾ ਹੈ।ਵਾਲਾਂ ਨੂੰ ਸਿਹਤਮੰਦ ਬਣਾਉਣ ਦੇ ਲਈ

ਅਤੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!