ਮਾ ਤੇ ਧੀ ਨਾਲ ਘਰ ਦਾ ਚੌਕੀਦਾਰ ਕਰਦਾ ਸੀ ਇਹ ਕੰਮ !

ਅੱਜ ਆਪਾਂ ਗੱਲ ਕਰਾਂਗੇ ਵੱਡੇ ਘਰਾਂ ਦੀ ਜਿਨ੍ਹਾਂ ਲੋਕਾਂ ਕੋਲ ਬਹੁਤ ਪੈਸਾ ਹੈ ਬੜੇ ਵੱਡੇ ਵੱਡੇ ਘਰ ਨੇ ਮਹਿਲਾਂ ਵਰਗੇ ਘਰ ਨੇ ਅਕਸਰ ਉਨ੍ਹਾਂ ਦੇ ਘਰ ਆਏ ਤਾਂ ਦੇਖਿਆ ਕਿ ਨੌਕਰ ਰੱਖੇ ਜਾਂਦੇ ਨੇ ਸਫ਼ਾਈ ਆਲੇ

ਰੋਟੀ ਬਣਾਉਣ ਵਾਲੇ ਡਰਾਈਵਰ ਖਾਸ ਤੌਰ ਤੇ ਗੇਟ ਤੇ ਚੌਂਕੀਦਾਰ ਰੱਖਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਇਕ ਛੋਟੀ ਜਿਹੀ ਫੈਮਿਲੀ ਸੀ ਲਕਿਨ ਘਰ ਬਹੁਤ ਵੱਡਾ ਸੀਗਾ ਬੰਦੇ ਦਾ ਬਿਜਨਸ ਬਹੁਤ ਵੱਡਾ ਸੀ

ਇਕ ਲੜਕਾ ਉਹਨਾਂ ਦਾ ਫੌਰਨ ਕੰਟਰੀ ਸੀ ਪਰ ਲੜਕੀ ਸੋਲ਼ਾਂ ਸਾਲ ਦੀ ਸੀ।ਉਹ ਆਪਣੇ ਬਿਜ਼ਨਸ ਦੇ ਸਿਲਸਿਲੇ ਵਿੱਚ ਜ਼ਿਆਦਾਤਰ ਬਾਹਰ ਹੀ ਰਹਿੰਦਾ ਸੀ ਕਈ ਕਈ ਦਿਨ ਕਈ ਕਈ ਮਹੀਨੇ ਉਹ

ਆਦਮੀ ਬਹਾਰ ਹੀ ਰਹਿੰਦਾ ਸੀ।ਮਤਲਬ ਕੇ ਆਪਣੇ ਫੈਮਿਲੀ ਨੂੰ ਟਾਈਮ ਨਹੀਂ ਦਿੰਦਾ ਸੀ ਆਪਣੇ ਪਰਿਵਾਰ ਨੂੰ ਆਪਣੀ ਘਰਵਾਲੀ ਟਾਈਮ ਨਹੀਂ ਦਿੰਦਾ ਸੀ।ਇਸ ਕਰਕੇ ਉਸ ਦੀ ਘਰਵਾਲੀ ਉਸ ਤੋਂ

ਜ਼ਿਆਦਾਤਰ ਨਾਰਾਜ਼ ਰਹਿਣ ਲੱਗ ਪਈ।ਚਾਂਦੀ ਉਸਾਰੀ ਸਾਰੀ ਰਾਤ ਸੋਚਦੀ ਸੀ ਕਿ ਮੇਰਾ ਬੰਦਾ ਮੈਨੂੰ ਬਿਲਕੁਲ ਟਾਇਮ ਨੀ ਦਿੰਦਾ ਇਸ ਕਰਕੇ ਉਸ ਨੇ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਣਾ ਸ਼ੁਰੂ

ਕਰਦਾ ਕੁਝ ਦਿਨ ਬਾਅਦ ਨੀਂਦ ਦੀਆਂ ਗੋਲੀਆਂ ਵੀ ਕੰਮ ਕਰਨਾ ਛੱਡ ਗਈਆਂ ਸ਼ਰਾਬ ਪੀਣ ਲੱਗ ਪਈ ਇਸ ਤਰ੍ਹਾਂ ਉਸ ਨੇ ਇੱਕ ਦਿਨ ਆਪਣੇ ਨੌਕਰ ਨੂੰ ਕਿਹਾ ਕਿ ਮੇਰੇ ਨਾਲ ਪੈੱਗ ਲਾ ਪਰ ਨੌਕਰ

ਨੇ ਕਿਹਾ ਕਿ ਮੈਡਮ ਮੈਂ ਗ਼ਰੀਬ ਆਦਮੀ ਹਾਂ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *