Tuesday , August 3 2021

ਵਾਲਾ ਦੀ ਹਰ ਸਮੱਸਿਆ ਦੂਰ ਕਰੇਗਾ ਇਹ ਘਰੇਲੂ ਨੁਸਖਾ !

ਅੱਜ-ਕੱਲ੍ਹ ਵਾਲਾਂ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ।ਨੌਜਵਾਨ ਪੀੜੀ ਦੇ ਵਾਲ ਹਲਕੀ ਉਮਰ ਦੇ ਵਿੱਚ ਸਫ਼ੇਦ ਹੋਣੇ ਸ਼ੁਰੂ ਹੋ ਰਹੇ ਹਨ।ਮਾਰਕੀਟ ਵਿੱਚ ਮਿਲਣ ਵਾਲੇ ਕੈਮੀਕਲ ਪ੍ਰੋਡਕਟ ਵਾਲਾਂ

ਨੂੰ ਖਰਾਬ ਕਰਦੇ ਹਨ।ਕੁਦਰਤੀ ਢੰਗ ਦੇ ਨਾਲ ਵਾਲਾਂ ਨੂੰ ਕਾਲਾ ਕਰਨ ਦੇ ਲਈ ਅੱਜ ਅਸੀਂ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਤੁਹਾਡੇ ਲਈ ਲੈ ਕੇ ਆਏ ਹਾਂ।ਦੋਸਤੋ ਇਸ ਨੁਸਖੇ ਨੂੰ ਤਿਆਰ ਕਰਨ

ਦੇ ਲਈ ਸਭ ਤੋਂ ਪਹਿਲਾਂ 100 ਗ੍ਰਾਮ ਸ਼ੁੱਧ ਨਾਰੀਅਲ ਦਾ ਤੇਲ ਲਾ ਲਵੋ।ਦੂਜੀ ਚੀਜ਼ ਸਾਨੂੰ ਚਾਹੀਦਾ ਹੈ ਕੜ੍ਹੀ ਪੱਤਾ।ਇਸ ਤੋਂ ਬਾਅਦ ਇੱਕ ਤਸਲੇ ਦੇ ਵਿੱਚ ਤੁਸੀਂ ਸੌ ਗ੍ਰਾਮ ਨਾਰੀਅਲ ਦਾ ਤੇਲ ਪਾ ਲਵੋ ਅਤੇ

ਕੁਝ ਕੜੀ ਪੱਤੇ ਦੇ ਪੱਤੇ ਪਾ ਦਵੋ।ਇਸ ਤੇਲ ਨੂੰ ਤੁਸੀਂ ਹਲਕੀ ਗੈਸ ਤੇ ਗਰਮ ਕਰਨਾ ਸ਼ੁਰੂ ਕਰ ਦੇਵੋ।ਜਦੋਂ ਤੇਲ ਅਤੇ ਪੱਤਿਆਂ ਦਾ ਰੰਗ ਕਾਲਾ ਹੋਣਾ ਸ਼ੁਰੂ ਹੋ ਜਾਵੇ ਤਾਂ ਤੁਸੀਂ ਗੈਸ ਬੰਦ ਕਰ ਦੇਵੋ।ਇਸ ਤੋਂ ਬਾਅਦ

ਤੁਸੀਂ ਇਸ ਨੂੰ ਕਿਸੇ ਸ਼ੀਸ਼ੀ ਦੇ ਵਿੱਚ ਪਾ ਕੇ ਰੱਖ ਲਵੋ ਅਤੇ ਤੁਸੀਂ ਇਸਨੂੰ ਵੀਹ ਦਿਨ ਧੁੱਪ ਵਿੱਚ ਰੱਖਣਾ ਹੈ।ਇਸ ਤੇਲ ਨੂੰ ਧੁੱਪ ਵਿੱਚ ਰੱਖਣ ਨਾਲ ਇਸ ਤੇਲ ਦੇ ਗੁਣ ਦੁੱਗਣੇ ਹੋ ਜਾਣਗੇ।ਇਸ ਤੇਲ ਦਾ ਇਸਤੇਮਾਲ

ਪੂਰੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਕਰਨਾ ਹੈ।ਇਸ ਤੇਲ ਦੇ ਲਗਾਤਾਰ ਦੋ ਮਹੀਨੇ ਦੇ ਇਸਤੇਮਾਲ ਦੇ ਨਾਲ ਤੁਹਾਡੇ ਸਫੇਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ।ਸੋ ਦੋਸਤੋ ਇਸ ਤੇਲ ਦਾ ਇਸਤੇਮਾਲ

ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੁਰਾਣੀ ਤੋ ਪੁਰਾਣੀ ਬਵਾਸੀਰ ਨੂੰ ਕਰੋ ਜੜ ਤੋ ਖਤਮ !

ਦੋਸਤੋ ਬਵਾਸੀਰ ਦੀ ਸਮੱਸਿਆ ਸਰੀਰ ਵਿੱਚ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਪੇਟ ਵਿੱਚ ਕਬਜ਼ ਦੀ ਸਮੱਸਿਆ …

Leave a Reply

Your email address will not be published. Required fields are marked *