ਦੋਸਤੋ ਹੁਣੇ-ਹੁਣੇ ਇਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜੋ ਕਿ ਭਾਰਤੀ ਸੈਨਾ ਵਿਚ ਸ਼ਾਮਿਲ ਸੀ ਅਤੇ ਉਸ ਦੀ ਇਕ ਪਤਨੀ ਅਤੇ ਦੋ ਬੱਚੇ ਸੀ। ਉਹ ਜਿਆਦਾ ਸਮੇਂ ਤੱਕ ਘਰੋਂ ਬਾਹਰ ਰਿਹਣ ਕਰਕੇ ਉਸ ਦੀ ਪਤਨੀ ਸੋਚਣ ਲੱਗ ਪਈ ਕਿ
ਮੈਂ ਇਕ ਆਪਣਾ ਦੋਸਤ ਬਣਾ ਲੈਂਦੀ ਹਾਂ। ਫਿਰ ਉਹ ਫੇਸਬੁੱਕ ਤੇ ਆਪਣੇ ਲਈ ਦੋਸਤ ਨੂੰ ਭੈਣ ਲੱਗਦੀ ਹੈ ਤਾਂ ਉਸ ਨੂੰ ਆਪਣੇ ਹੀ ਪਿੰਡ ਦਾ ਇੱਕ ਮੁੰਡਾ ਦਿਸ ਜਾਂਦਾ ਹੈ। ਜਿਸ ਨਾਲ ਉਹ ਗੱਲਾਂ ਕਰਨ ਲੱਗ ਪੈਂਦੀ ਹੈ ਅਤੇ ਹੌਲੀ-ਹੌਲੀ ਉਨ੍ਹਾਂ ਦੋਵਾਂ ਨੂੰ ਆਪਸ ਵਿੱਚ ਪਿਆਰ ਹੋ ਜਾਂਦਾ ਹੈ। ਹੁਣ ਕੁੜੀ ਆਪਣੇ
ਪਤੀ ਨੂੰ ਇਗਨੋਰ ਕਰਨ ਲੱਗ ਪੈਂਦੀ ਹੈ ਅਤੇ ਉਸ ਨਾਲ ਸਹੀ ਢੰਗ ਨਾਲ ਗੱਲ ਵੀ ਨਹੀਂ ਕਰਦੀ ਸੀ ਅਤੇ ਉਸਨੂੰ ਕਹਿੰਦੀ ਸੀ ਕਿ ਜੇ ਤੂੰ ਮੈਨੂੰ ਛੱਡਣਾ ਚਾਹੁੰਦਾ ਹੈ ਤਾਂ ਤੂੰ ਮੈਨੂੰ ਛੱਡ ਦੇ ਮੈਂ ਕਿਸੇ ਹੋਰ ਨਾਲ ਵਿਆਹ ਕਰਕੇ ਲੈ ਰਵਾਂਗੀ। ਜਿਸ ਕਾਰਨ ਉਸਨੂੰ ਆਪਣੀ ਪਤਨੀ ਉੱਤੇ ਸ਼ੱਕ ਹੁੰਦਾ ਹੈ ਅਤੇ ਉਹ ਛੁੱਟੀ ਲੈ
ਕੇ ਘਰ ਵਾਪਸ ਆ ਜਾਂਦਾ ਹੈ। ਜਿਸ ਤੋਂ ਬਾਅਦ ਉਹ ਬਹਾਨਾ ਬਣਾਇਆ ਕਿ ਮੈਂ ਆਪਣੇ ਦੋਸਤ ਦੇ ਘਰ ਇਕ ਰਾਤ ਰਹਿਣਾ ਚਾਹੁੰਦਾ ਹਾਂ ਤਾਂ ਉਹ ਆਪਣੇ ਹੀ ਘਰ ਦੀ ਛੱਤ ਤੇ ਲੁਕ ਜਾਂਦਾ ਹੈ। ਫਿਰ ਮਹਿਲਾ ਆਪਣੇ ਪ੍ਰੇਮੀ ਨੂੰ ਘਰ ਬੁਲਾ ਕੇ ਉਸ ਨਾਲ ਸੰਬੰਧ ਬਣਾਉਣ ਲੱਗਦੀ ਹੈ ਤਾਂ ਉਹ ਵਿਅਕਤੀ ਉਸ ਨੂੰ
ਰੰਗੇਹੱਥੀ ਫੜ੍ਹ ਲੈਂਦਾ ਹੈ। ਜਿਸ ਤੋਂ ਬਾਅਦ ਉਸ ਦਾ ਪ੍ਰੇਮੀ ਤੋਂ ਫਰਾਰ ਹੋ ਜਾਂਦਾ ਹੈ ਅਤੇ ਉਹ ਵਿਅਕਤੀ ਆਪਣੀ ਪਤਨੀ ਦੇ ਟੁਕੜੇ ਕਰਕੇ ਇੱਕ ਨਹਿਰ ਦੇ ਨਜ਼ਦੀਕ ਸੁੱਟ ਦਿੰਦਾ ਹੈ। ਫਿਰ ਉਹ ਵਿਅਕਤੀ ਆਪ ਹੀ ਆਪਣੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣੇ ਲਿਖਵਾ ਦਿੰਦਾ ਹੈ।
ਪਰ ਪੁਲਿਸ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਇਸ ਨੇ ਹੀ ਗੁਣਾਹ ਕੀਤਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।