Home / ਵਾਇਰਲ / ਘਰ ਚ 2 ਮੀਟਰ ਲਗਵਾਉਣ ਵਾਲਿਆ ਲਈ ਮਹਿਕਮੇ ਨੇ ਰੱਖ ਦਿੱਤੀਆ ਇਹ ਨਵੀਆ ਸਰਤਾ !

ਘਰ ਚ 2 ਮੀਟਰ ਲਗਵਾਉਣ ਵਾਲਿਆ ਲਈ ਮਹਿਕਮੇ ਨੇ ਰੱਖ ਦਿੱਤੀਆ ਇਹ ਨਵੀਆ ਸਰਤਾ !

ਦੋਸਤੋ ਜਦੋਂ ਤੋਂ ਸਰਕਾਰ ਵੱਲੋਂ 300 ਯੁਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਹੈ ਉਦੋਂ ਤੋਂ ਲੋਕਾਂ ਵੱਲੋਂ ਘਰਾਂ ਦੇ ਵਿੱਚ ਦੋ ਮੀਟਰ ਲਗਵਾਉਣ ਦੇ ਲਈ ਐਪਲੀਕੇਸ਼ਨ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਤੁਹਾਨੂੰ ਦੱਸ ਦੇਈਏ ਕਿ ਇਸ ਦੇ ਚੱਲਦੇ ਬਿਜਲੀ ਮਹਿਕਮੇ ਵੱਲੋਂ ਵੀ ਬਹੁਤ ਸਾਰੀਆਂ ਸ਼ਰਤਾਂ ਲਾਗੂ

ਕਰ ਦਿੱਤੀਆਂ ਗਈਆਂ ਹਨ।ਇਨ੍ਹਾਂ ਸ਼ਰਤਾਂ ਨੂੰ ਸਖਤਾਈ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ।ਹੁਣ ਕੁਝ ਨਵੀਆਂ ਸ਼ਰਤਾਂ ਦੂਸਰਾ ਬਿਜਲੀ ਮੀਟਰ ਲਗਵਾਉਣ ਤੇ ਲਾਗੂ ਕਰ ਦਿੱਤੀਆਂ ਗਈਆਂ ਹਨ। ਜੇਕਰ ਘਰ ਦੇ ਮੈਂਬਰ ਅਲੱਗ ਰਹਿ ਰਹੇ ਹਨ ਅਤੇ ਘਰ ਵਿੱਚ ਦੋ ਰਸੋਈਆ ਬਣੀਆਂ ਹੋਈਆਂ ਹਨ

ਤਾਂ ਦੂਸਰਾ ਮੀਟਰ ਲਗਵਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਜੇਕਰ ਘਰ ਦੀ ਉਪਰਲੀ ਮੰਜ਼ਿਲ ਕਿਰਾਏਦਾਰ ਨੂੰ ਦਿੱਤੀ ਗਈ ਹੈ ਅਤੇ ਉਸ ਨੂੰ ਬਿਜਲੀ ਕੁਨੈਕਸ਼ਨ ਚਾਹੀਦਾ ਹੈ ਤਾਂ ਇੱਕ ਐਫੀਡੈਵਿਟ ਲਿਖ ਕੇ ਦੇਣਾ ਹੋਵੇਗਾ ਅਤੇ ਫਿਰ ਦੂਸਰਾ ਬਿਜਲੀ ਮੀਟਰ ਲਗਵਾਇਆ

ਜਾ ਸਕਦਾ ਹੈ।ਅਗਲੀ ਸ਼ਰਤ ਅਨੁਸਾਰ ਜੇਕਰ ਤੁਸੀਂ ਪਹਿਲੇ ਬਿਜਲੀ ਮੀਟਰ ਦਾ ਬਕਾਇਆ ਪੂਰਾ ਨਹੀਂ ਦਿੱਤਾ ਤਾਂ ਤੁਸੀ ਨਵਾਂ ਬਿਜਲੀ ਮੀਟਰ ਨਹੀਂ ਲਗਵਾ ਸਕਦੇ। ਇਸ ਤਰ੍ਹਾਂ ਨਵਾਂ ਬਿਜਲੀ ਮੀਟਰ ਲਗਵਾਉਣ ਦੇ ਲਈ ਇਹ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ। ਇਸ

ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!