ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਮਾਤਾ ਰਾਣੀ ਦਾ ਇੱਕ ਅਜਿਹਾ ਚਮਤਕਾਰ ਜਿਸ ਬਾਰੇ ਸੁਣ ਕੇ ਤੁਸੀਂ ਬਿਲਕੁੱਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਸ ਘਟਨਾ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਘਰ ਦੇ ਵਿਚ ਜਦੋਂ ਇਕ ਛੋਟੀ ਜਿਹੀ ਬੱਚੀ
ਜਨਮ ਲੈਂਦੀ ਹੈ। ਤਾਂ ਜਨਮ ਲੈਂਦਿਆਂ ਸਾਰ ਹੀ ਉਹ ਦਮ ਤੋੜ ਦਿੰਦੀ ਹੈ। ਜਿਸ ਤੋਂ ਬਾਅਦ ਡਾਕਟਰ ਉਸ ਦੇ ਪਰਿਵਾਰ ਵਾਲਿਆਂ ਨੂੰ ਦੱਸਦਾ ਹੈ। ਕਿ ਉਨ੍ਹਾਂ ਦੀ ਬੱਚੀ ਦੇ ਵਿਚ ਹੁਣ ਜਾਨ ਨਹੀਂ ਰਹੀ। ਜਿਸ ਕਾਰਨ ਉਹ ਇਸ ਨੂੰ ਲਿਜਾ ਸਕਦੇ ਹਨ। ਇਸ ਤੋਂ ਬਾਅਦ
ਉਹ ਮਾਤਾ ਰਾਣੀ ਦੇ ਦਰਬਾਰ ਉੱਤੇ ਜਾਂਦੇ ਹਨ। ਉੱਥੇ ਜਾ ਕੇ ਉਹ ਮਾਤਾ ਰਾਣੀ ਦੇ ਕੋਲ ਇਹ ਅਰਦਾਸ ਕਰਦੇ ਹਨ। ਕਿ ਮਾਤਾ ਰਾਣੀ ਅਸੀਂ ਤੁਹਾਡੇ ਤੋਂ ਅੱਜ ਤਕ ਕੁਝ ਨਹੀਂ ਮੰਗਿਆ ਬਸ ਸਿਰਫ ਉਨ੍ਹਾਂ ਦੀ ਬੱਚੀ ਉਨ੍ਹਾਂ ਨੂੰ ਮੋੜ ਦਿਉ। ਇਹ ਕਹਿੰਦਿਆਂ ਸਾਰ
ਹੀ ਉਸ ਦੀ ਬੱਚੀ ਦੇ ਹੱਥ ਹਿੱਲਣ ਲੱਗ ਜਾਂਦੇ ਹਨ। ਜਿਸ ਤੋਂ ਬਾਅਦ ਉਨ੍ਹਾਂ ਦੀ ਬੱਚੀ ਵਿੱਚ ਜਾਨ ਵਾਪਸ ਆ ਜਾਂਦੀ ਹੈ। ਅਤੇ ਮਾਤਾ ਰਾਣੀ ਦਾ ਇਹ ਚਮਤਕਾਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ
ਦਿੱਤੇ ਇੰਡੀਆ ਨੂੰ ਵਿਰੋਧ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।