ਦੋਸਤੋ ਤੁਸੀਂ ਦੁਨੀਆਂ ਦੇ ਵਿੱਚ ਕਿਸੇ ਵੀ ਦੇਸ਼ ਵਿਚ ਵੀਜ਼ਾ ਲਗਵਾ ਕੇ ਜਾ ਸਕਦੇ ਹੋ ਕਈ ਲੋਕਾਂ ਨੂੰ ਵਿਦੇਸ਼ਾਂ ਦੇ ਵਿਚ ਘੁੰਮਣਾ ਬਹੁਤ ਪਸੰਦ ਹੁੰਦਾ ਹੈ। ਇਸ ਲਈ ਉਹ ਆਪਣੇ ਮਨ ਦੀ ਇੱਛਾ ਅਨੁਸਾਰ ਕਿਸੇ ਵੀ ਦੇਸ਼ ਦਾ ਵੀਜ਼ਾ ਲਗਵਾ ਕੇ ਉੱਥੇ ਘੁੰਮਣ ਜਾਂਦੇ ਹਨ ਪਰ
ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ। ਸਿਰਫ਼ ਅਜਿਹੀਆਂ ਚੀਜ਼ਾਂ ਦੀ ਸੂਚੀ ਸਿਰਫ ਭਾਰਤ ਦੇ ਵਿੱਚ ਹੀ ਦੇਖਣ ਨੂੰ ਮਿਲਣਗੀਆਂ। ਤੁਹਾਨੂੰ ਵਿਦੇਸ਼ ਵਿਚ ਕਿਤੇ ਵੀ ਅਜਿਹੀਆਂ ਚੀਜ਼ਾਂ ਦੇਖਣ ਨੂੰ ਕਦੇ ਵੀ ਨਹੀਂ ਮਿਲਣਗੀਆਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ।
ਭਾਰਤ ਦੇ ਦੇਸੀ ਵਿਗਾੜਾਂ ਦੇ ਬਾਰੇ ਵਿਚ ਜਿਸ ਵਿੱਚ ਭਾਰਤ ਨੂੰ ਕੋਈ ਵੀ ਪਿੱਛੇ ਨਹੀਂ ਛੱਡ ਸਕਦਾ। ਦੋਸਤੋ ਕਲਾਸ ਚੱਲ ਰਹੀ ਸੀ ਅਤੇ ਇੱਕ ਵਿਦਿਆਰਥੀ ਆਪਣੇ ਅੱਗੇ ਬੈਠੇ ਵਿਦਿਆਰਥੀ ਦੀ ਪਿੱਠ ਉੱਪਰ ਆਪਣਾ ਫੋਨ ਚਿਪਕਾ ਦਿੰਦਾ ਹੈ। ਜਿਸ ਤੋਂ ਬਾਅਦ
ਉਹ ਉਸ ਦੀ ਪਿੱਠ ਵੱਲ ਦੇਖ ਕੇ ਨਾਲੇ ਤਾਂ ਫੋਨ ਜਲਾਏ ਜਾ ਰਿਹਾ ਸੀ। ਅਤੇ ਟੀਚਰ ਨੂੰ ਵੀ ਲੱਗ ਰਿਹਾ ਸੀ ਕੀ ਸਾਰੇ ਵਿਦਿਆਰਥੀ ਉਸ ਦੀ ਗੱਲ ਧਿਆਨ ਨਾਲ ਸੁਣ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।