Breaking News

ਘਰਵਾਲੀ ਨੇ ਸਹੇਲੀਆ ਸਮੇਤ ਮਾਰੀ ਰੇਡ ਰੰਗੇ ਹੱਥੀ ਕੀਤਾ ਕਾਬੂ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਉਦੋਂ ਬਹੁਤ ਜ਼ਿਆਦਾ ਹੜਕੰਪ ਮੱਚ ਗਿਆ। ਜਦੋਂ ਇਕ ਔਰਤ ਜਿਸ ਨੇ ਬੱਚਾ

ਚੁੱਕਿਆ ਹੋਇਆ ਸੀ। ਪੁਲੀਸ ਦੇ ਨਾਲ ਇਕ ਹੋਟਲ ਦੇ ਵਿੱਚ ਆਪਣੇ ਪਤੀ ਉੱਤੇ ਰੇਡ ਮਾਰੀ ਦੋਸਤੋ ਅਸਲ ਵਿਚ ਦੱਸਿਆ ਜਾ ਰਿਹਾ ਹੈ। ਕਿ ਉਸ ਦਾ ਪਤੀ ਘਰ ਵਿੱਚ ਹਮੇਸ਼ਾਂ ਉਸ ਦੇ ਨਾਲ ਲੜਦਾ ਰਹਿੰਦਾ

ਸੀ ਅਤੇ ਘਰੋਂ ਬਾਹਰ ਹੀ ਰਹਿੰਦਾ ਸੀ। ਜਦੋਂ ਇਕ ਦੋ ਵਾਰ ਉਸ ਦੀ ਪਤਨੀ ਨੂੰ ਸ਼ੱਕ ਵੀ ਹੋਇਆ ਤਾਂ ਉਸ ਨੇ ਸਭ ਕੁਝ ਛੁਪਾਉਣ ਦੀ ਕੋਸ਼ਿਸ਼ ਕੀਤੀ। ਪਰ ਸੱਚ ਬਚਿਆ ਨਹੀਂ ਉਸ ਦੀ ਘਰਵਾਲੀ ਨੂੰ ਫਿਰ

ਵੀ ਉਸ ਤੇ ਸ਼ੱਕ ਰਹਿੰਦਾ ਸੀ। ਜਦੋਂ ਇੱਕ ਦਿਨ ਉਸ ਦੀ ਘਰਵਾਲੀ ਦੀਆਂ ਸਹੇਲੀਆਂ ਨੇ ਉਸ ਨੂੰ ਕਿਸੇ ਹੋਰ ਔਰਤ ਦੇ ਨਾਲ ਹੋਟਲ ਵਿੱਚ ਜਾਂਦੇ। ਦੇਖਿਆ ਤਾਂ ਘਰਵਾਲੀ ਨੇ ਪੁਲਸ ਦੇ ਨਾਲ ਉਸ ਹੋਟਲ

ਦੇ ਵਿਚ ਰੇਡ ਮਾਰੀ। ਜਿਸ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਉਸ ਦੀ ਮਸ਼ੂਕ ਦੇ ਨਾਲ ਰੰਗੇ ਹੱਥੀਂ ਫੜ ਲਿਆ ਜਿੱਥੇ ਉਸ ਦੀ ਮਸ਼ਕੂਕ ਨੇ ਸਮੇਂ ਸਿਰ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲੀਸ ਨੇ ਕਾਬੂ ਵਿਚ

ਕਰ ਲਿਆ ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *