ਦੋਸਤੋ ਮਹਾਰਾਸ਼ਟਰ ਦੇ ਇਕ ਮਾਮਲੇ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਕ ਮੁੰਡਾ ਜਿਸ ਨੇ ਲਗਭਗ ਚਾਰ ਵਿਆਹ ਕਰਵਾ ਲਿਆ ਸੀ ਜਦੋਂ ਉਸ ਨੇ 5ਵਾਂ ਵਿਆਹ ਕਰਵਾਇਆ ਸੀ ਤਾਂ ਉਸ ਨੇ ਆਪਣੀ ਪਤਨੀ ਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਪਹਿਲਾ ਵਿਆਹ ਕਰਵਾਇਆ ਹੈ। ਜਦੋਂ ਕੁਝ ਸਮੇਂ ਬਾਅਦ
ਕੁੜੀ ਨੂੰ ਪਤਾ ਲੱਗਿਆ ਕਿ ਇਸ ਨੇ ਪਹਿਲਾ ਚਾਰ ਕੁੜੀਆਂ ਨੂੰ ਧੋਖਾ ਦਿੱਤਾ ਹੈ ਤਾਂ ਉਹਨਾਂ ਦੋਵਾਂ ਵਿਚਕਾਰ ਆਏ ਦਿਨ ਕੋਈ ਨਾ ਕੋਈ ਲੜਾਈ ਚੱਲਦੀ ਹੀ ਰਹਿੰਦੀ ਸੀ। ਜਿਸ ਕਾਰਨ ਉਹ ਦੋਵੇਂ ਅਲੱਗ ਅਲੱਗ ਰਹਿਣ ਲੱਗ ਪਏ ਸੀ। ਉਹਨਾਂ ਦੀ ਇਕ ਸੱਤ ਮਹੀਨਿਆਂ ਦੀ ਛੋਟੀ ਜਿਹੀ ਕੁੜੀ ਵੀ ਸੀ। ਫੇਰ
ਕੁਝ ਸਮੇਂ ਬਾਅਦ ਕੁੜੀ ਨੇ ਠਾਣ ਲਿਆ ਕਿ ਮੈਂ ਆਪਣੇ ਪਤੀ ਨਾਲ ਬਦਲਾ ਲੈਣ ਕਿ ਹੀ ਲਵਾਂਗੀ। ਫਿਰ ਕੁੜੀ ਵਾਪਸ ਤੇ ਉਸ ਦੇ ਘਰ ਜਾਂਦੀ ਹੈ ਅਤੇ ਉਸ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਕਹਿੰਦੀ ਹੈ ਤਾਂ ਮੁੰਡਾ ਹੀ ਮੰਨ ਜਾਂਦਾ ਹੈ। ਫਿਰ ਕੁੜੀ ਉਸਨੂੰ ਕੁਰਸੀ ਤੇ ਬਿਠਾ ਕੇ ਉਸਦੇ ਸੰਬੰਧ
ਬਣਾ ਰਹੀ ਸੀ ਤਾਂ ਉਸਦਾ ਗਲਾ ਕੱਟ ਦਿੰਦੀ ਹੈ। ਜਿਸ ਤੋਂ ਉਹ ਉਥੋਂ ਫਰਾਰ ਹੋ ਜਾਂਦੀ ਹੈ। ਪੁਲੀਸ ਵਾਲੇ ਜਦੋਂ ਇਸ ਤੋਂ ਸਖਤਾਈ ਨਾਲ ਪੁੱਛਤਾਜ ਕੁੜੀ ਸੱਚ ਬੋਲਦੀ ਹੈ ਫਿਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲੈਂਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।