Home / ਵਾਇਰਲ / ਆਸੀਰਵਾਦ ਦੇ ਬਹਾਨੇ ਪਖੰਡੀ ਬਾਬੇ ਨੇ ਦੋ ਸਕੀਆ ਭੈਣਾ ਨਾਲ ਕੀਤਾ ਘਟੀਆ ਕੰਮ !

ਆਸੀਰਵਾਦ ਦੇ ਬਹਾਨੇ ਪਖੰਡੀ ਬਾਬੇ ਨੇ ਦੋ ਸਕੀਆ ਭੈਣਾ ਨਾਲ ਕੀਤਾ ਘਟੀਆ ਕੰਮ !

ਬਿਹਾਰ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਾਲਿਆਂ ਨੂੰ ਰਾਤ ਨੂੰ ਇਕ ਨਹੀਂ ਆਉਂਦਾ ਹੈ। ਜਿਸ ਵਿੱਚ ਲਿਖਿਆ ਸੀ ਕਿ ਅਸੀਂ ਦੋ ਸਕੀਆ ਭੈਣਾ ਹਾਂ ਅਤੇ ਅਸੀਂ ਹੱਲੇ ਨਾਬਾਲਿਕ ਹਾਂ। ਉਹਨਾਂ ਨੇ ਲਿਖਿਆ ਸੀ ਕਿ ਅਸੀਂ ਆਸ਼ਰਮ ਨੂੰ ਦੇ ਬਾਬੇ

ਤੋਂ ਤੰਗ ਆ ਗਏ ਹਾਂ ਉਹ ਸਾਡੇ ਨਾਲ ਹਰ ਵਾਰ ਰੇਪ ਕਰਦਾ ਹੈ। ਕੁੜੀ ਨੇ ਲਿਖਿਆ ਸੀ ਕਿ ਮੇਰੀ ਛੋਟੀ ਭੈਣ 12 ਸਾਲ ਦੀ ਹੈ ਉਸ ਨੇ ਅੱਠ ਸਾਲ ਦੀ ਉਮਰ ਤੋਂ ਰੇਪ ਕੀਤਾ ਜਾ ਰਿਹਾ ਹੈ ਅਤੇ ਮੇਰੀ ਉਮਰ 15 ਸਾਲ ਮੇਰੇ ਨਾਲ ਵੀ ਪਿਛਲੇ ਦੋ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਫਿਰ

ਪੁਲਿਸ ਤੁਰੰਤ ਉਸ ਆਸ਼ਰਮ ਤੇ ਜਾ ਕੇ ਛਾਪਾ ਮਾਰ ਦਿੰਦੀ ਹੈ ਤੇ ਬਾਬੇ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਬਾਬੇ ਦੇ ਸੇਵਕਾਂ ਦੀਆਂ ਧਮਕੀਆਂ ਤੋਂ ਡਰ ਕੇ ਉਹ ਵਿਅਕਤੀ ਕਹਿ ਰਿਹਾ ਸੀ ਕਿ ਮੇਰੀਆ ਕੁੜੀਆ ਝੂਠ ਬੋਲ ਰਹੀਆਂ ਹਨ। ਪੁਲਿਸ ਵਾਲਿਆਂ ਨੇ ਕੁੜੀ ਦੇ ਪਿਤਾ ਦੀ

ਇੱਕ ਵੀ ਨਹੀਂ ਸੁਣੀ। ਦੱਸਿਆ ਜਾ ਰਿਹਾ ਹੈ ਕਿ ਉਹ ਪਰਿਵਾਰ ਪੰਜਾਬ ਦਾ ਰਹਿਣ ਵਾਲਾ ਹੈਂ ਅਤੇ ਬਿਹਾਰ ਜਾ ਕੇ ਉਸ ਬਾਬੇ ਦੀ ਸੇਵਾ ਕਰ ਰਿਹਾ ਸੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!