ਦੋਸਤੋ ਅੱਜ ਕੱਲ੍ਹ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਦੁਆਰਾ ਪਤਾ ਲੱਗਦਾ ਹੈ ਕਿ ਇਸ ਦੁਨੀਆਂ ਦੇ ਵਿੱਚ ਲੋਕਾਂ ਦੁਆਰਾ ਕੀ ਕੰਮ ਕੀਤੇ ਜਾ ਰਹੇ ਹਨ। ਅਜਿਹੀਆਂ ਬਹੁਤ ਸਾਰੀਆਂ ਵੀਡੀਓ ਹੁੰਦੀਆਂ ਹਨ ਜੋ ਇਲਾਕੇ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ
ਹੋ ਜਾਂਦੀਆਂ ਹਨ।ਦੋਸਤੋ ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆਈ।ਜਿਸਦੇ ਵਿੱਚ ਇੱਕ ਹੈਂਡੀਕੈਪਡ ਵਿਅਕਤੀ ਮੁਸੀਬਤ ਵਿੱਚ ਹੁੰਦਾ ਹੈ।ਉਸ ਵਿਅਕਤੀ ਦੀ ਮਦਦ ਸਕੂਲ ਤੋਂ ਆ ਰਹੀ ਛੋਟੀ ਬੱਚੀ ਕਰਦੀ ਹੈ।ਦਰਅਸਲ ਉਹ ਹੈਂਡੀਕੈਪਡ ਵਿਅਕਤੀ ਆਪਣੇ ਸਾਈਕਲ ਤੇ ਜਾ ਰਿਹਾ ਸੀ ਜਿਸ ਦੀ ਚੈਨ ਉਤਰ ਜਾਂਦੀ ਹੈ।ਸੜਕ
ਤੇ ਹੋਰ ਵੀ ਬਹੁਤ ਸਾਰੇ ਲੋਕ ਆ ਜਾ ਰਹੇ ਸਨ ਪਰ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ ਸੀ।ਇਸ ਦੌਰਾਨ ਉਥੇ ਛੋਟੀ ਲੜਕੀ ਜਾ ਰਹੀ ਹੁੰਦੀ ਹੈ ਜੋ ਉਸ ਵਿਅਕਤੀ ਨੂੰ ਮੁਸੀਬਤ ਵਿੱਚ ਦੇਖ ਲੈਂਦੀ ਹੈ।ਉਹ ਉਸ ਵਿਅਕਤੀ ਦੇ ਸਾਈਕਲ ਦੀ ਚੈਨ ਨੂੰ ਸਹੀ ਕਰ ਦਿੰਦੀ ਹੈ ਅਤੇ ਫਿਰ ਉਹ ਵਿਅਕਤੀ ਉਸ ਦੇ ਹੱਥ ਧੋਣ ਦੇ
ਲਈ ਉਸਨੂੰ ਪਾਣੀ ਦਿੰਦਾ ਹੈ। ਇਸ ਤਰ੍ਹਾਂ ਉਸ ਵਿਅਕਤੀ ਦੀ ਮਦਦ ਛੋਟੀ ਲੜਕੀ ਨੇ ਕੀਤੀ।ਇਸ ਵਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।