Home / ਵਾਇਰਲ / ਦੇਖੋ ਚੀਨ ਦਾ ਨਕਲੀ ਸੂਰਜ ਥੱਲੇ ਕਿਉ ਡਿੱਗ ਰਿਹਾ !

ਦੇਖੋ ਚੀਨ ਦਾ ਨਕਲੀ ਸੂਰਜ ਥੱਲੇ ਕਿਉ ਡਿੱਗ ਰਿਹਾ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਦੁਨੀਆ ਦੇ ਵਿਚ ਜੇਕਰ ਕੋਈ ਵੀ ਚੀਜ਼ ਕਾਪੀ ਕਰਨ ਦੀ ਪ੍ਰਤੀਯੋਗਿਤਾ ਕੀਤੀ ਜਾਵੇ। ਤਾਂ ਚੀਨ ਨੇ ਇਸ ਦੇ ਵਿੱਚ ਮੁਹਾਰਤ ਹਾਸਿਲ ਕੀਤੀ ਹੋਈ ਹੈ ਦੋਸਤ ਤੁਹਾਨੂੰ ਪਤਾ ਹੀ ਹੋਵੇਗਾ। ਕਿ ਬਹੁਤ ਸਮੇਂ ਤੋਂ ਚੀਨ ਨਕਲੀ ਸੂਰਜ

ਬਣਾੳੁਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਨੇ ਹੁਣ ਨਕਲੀ ਸੂਰਜ ਬਣਾ ਵੀ ਲਿਆ ਹੈ। ਪਰ ਨਕਲੀ ਸੂਰਜ ਉਸਦੇ ਲਈ ਕਿਵੇਂ ਇੱਕ ਆਫ਼ਤ ਬਣ ਚੁੱਕੀ ਹੈ। ਆਓ ਜਾਣਦੇ ਹਾਂ, ਦੋਸਤੋ ਚੀਨ ਦਾ ਕਹਿਣਾ ਹੈ ਕਿ ਚੀਨ ਦੁਆਰਾ ਬਣਾਇਆ ਗਿਆ। ਇਹ ਨਕਲੀ ਸੂਰਜ

ਅਸਲੀ ਸੂਰਜ ਤੋਂ ਦਸ ਗੁਣਾ ਜ਼ਿਆਦਾ ਊਰਜਾ ਪੈਦਾ ਕਰਦਾ ਹੈ ਪਰ ਦੋਸਤੋ ਮੇਨ ਮੁੱਦਾ ਇਹ ਹੈ। ਕਿ ਚੀਨ ਦਾ ਬਣਿਆ ਨਕਲੀ ਸੂਰਜ ਹਮੇਸ਼ਾ ਸਥਿਰ ਹੀ ਰਹੇਗਾ। ਇਸ ਉੱਤੇ ਨਾ ਤਾਂ ਮੌਸਮ ਦੇ ਨਾਲ ਕੋਈ ਵੀ ਬਦਲਾਅ ਆਏਗਾ ਨਾ ਹੀ ਰਾਤ ਦੇ ਨਾਲ ਨਾ

ਹੀ ਇਸ ਦੇ ਉੱਪਰ ਬਾਰਿਸ਼ ਦੇ ਨਾਲ ਕੋਈ ਬਦਲਾਅ ਆਏਗਾ ਅਤੇ ਨਾ ਹੀ ਗਰਮੀ ਦੇ ਨਾਲ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!