ਕੁਦਰਤ ਦਾ ਕ੍ਰਿਸਮਾ ਸਬਜੀ ਵੇਚਣ ਵਾਲੇ ਦੀ ਬਦਲੀ ਕਿਸਮਤ !

ਸਬਜ਼ੀ ਵੇਚਣ ਵਾਲੇ ਇੱਕ ਵਿਅਕਤੀ ਦੀ ਕਿਸਮਤ ਬਦਲੀ ਬਣਿਆ ਮਿਊਂਸੀਪਲ ਕਮੇਟੀ ਦਾ ਚੇਅਰਮੈਨ।ਦਰਅਸਲ ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ

ਉਸ ਇਲਾਕੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜੋ ਕਿ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ,ਦੀ ਕਿਸਮਤ ਬਦਲੀ ਜਿਸ ਤੇ ਉਸਨੂੰ ਖੁਦ ਵੀ ਵਿਸ਼ਵਾਸ ਨਹੀਂ ਹੋ ਰਿਹਾ।ਦਰਅਸਲ ਉਸ ਨੇ ਆਪਣੀ

ਪੜ੍ਹਾਈ ਪੂਰੀ ਕੀਤੀ ਸੀ ਪਰ ਆਰਥਿਕ ਤੰਗੀਆਂ ਕਾਰਨ ਉਹ ਸਬਜ਼ੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ।ਇਸ ਤੋਂ ਬਾਅਦ ਸੀ ਐਮ ਦੀ ਸਪੋਰਟ ਤੋਂ ਬਾਅਦ ਉਸਨੇ ਇਲੈਕਸ਼ਨ ਲੜੇ।ਇਲੈਕਸ਼ਨ ਦੇ

ਵਿੱਚ ਉਸ ਨੇ ਜਿੱਤ ਪ੍ਰਾਪਤ ਕੀਤੀ ਅਤੇ ਮਿਉਸਿਪਲ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ। ਇਸ ਤਰ੍ਹਾਂ ਸਬਜ਼ੀ ਵੇਚਣ ਵਾਲੇ ਦੀ ਕਿਸਮਤ ਇਸ ਤਰ੍ਹਾਂ ਬਦਲ ਜਾਵੇਗੀ ਇਹ ਉਸ ਨੂੰ ਵੀ ਨਹੀਂ ਪਤਾ

ਸੀ।ਉਸ ਨੇ ਦੱਸਿਆ ਕਿ ਇਹ ਸਭ ਸੀ ਐਮ ਦੇ ਪ੍ਰੋਤਸਾਹਨ ਦੇ ਕਾਰਨ ਹੋਇਆ ਹੈ।ਆਂਧਰਾ ਪ੍ਰਦੇਸ਼ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ।ਉਸ ਨੇ ਦੱਸਿਆ ਕਿ ਚੇਅਰਮੈਨ ਬਣਨ ਦੀ ਖੁਸ਼ੀ ਉਸਨੂੰ ਮਹਿਸੂਸ

ਹੋ ਰਹੀ ਹੈ।ਆਰਥਿਕ ਤੰਗੀ ਦੇ ਕਾਰਣ ਸਬਜ਼ੀ ਵੇਚ ਕੇ ਉਹ ਘਰ ਦਾ ਗੁਜ਼ਾਰਾ ਕਰਦਾ ਸੀ।ਇਲੈਕਸ਼ਨ ਲੜਨ ਤੋਂ ਬਾਅਦ ਉਸ ਦੀ ਕਿਸਮਤ ਬਦਲ ਗਈ। ਇਸ ਤਰ੍ਹਾਂ ਸਬਜੀ ਵੇਚਣ ਵਾਲਾ ਬਣਿਆ

ਮਿਉਂਸੀਪਲ ਕਮੇਟੀ ਦਾ ਚੇਅਰਮੈਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜਿੰਮ ਟ੍ਰੇਨਰ ਦੀ ਇਸ ਹਰਕਤ ਤੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ !

ਦੋਸਤੋ ਸਭ ਨੂੰ ਪਤਾ ਹੈ ਕਿ ਜਿੰਮ ਦੇ ਵਿੱਚ ਲੁਕ ਫਿੱਟ ਹੋਣ ਦੇ ਲਈ ਜਾਂਦੇ …

Leave a Reply

Your email address will not be published. Required fields are marked *