Tuesday , August 3 2021

64 ਰੋਗਾ ਦੇ ਪਿਓ ਨੇ ਇਹ ਪੱਤੇ ਬਸ ਵਰਤਣ ਦਾ ਤਰੀਕਾ ਸਿੱਖਲੋ !

ਦੁਨੀਆਂ ਵਿੱਚ ਪਾਇਆ ਜਾਣ ਵਾਲਾ ਹਰ ਦਰੱਖਤ ਕੋਈ ਨਾ ਕੋਈ ਗੁਣ ਜ਼ਰੂਰ ਰੱਖਦਾ ਹੈ।ਦੋਸਤੋ ਅੱਜ ਅਸੀਂ ਟਾਹਲੀ ਦੇ ਦਰੱਖਤ ਦੀ ਗੱਲ ਕਰਾਂਗੇ ਜਿਸਨੂੰ ਸ਼ੀਸ਼ਮ ਵੀ ਕਿਹਾ ਜਾਂਦਾ ਹੈ।ਸ਼ੀਸ਼ਮ ਦੇ ਪੱਤੇ

ਬਹੁਤ ਹੀ ਗੁਣਕਾਰੀ ਹੁੰਦੇ ਹਨ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੇ ਹਨ।ਖਾਲੀ ਪੇਟ ਇਸ ਦੇ ਪੱਤਿਆਂ ਨੂੰ ਖਾਣ ਦੀ ਵੀ ਬਹੁਤ ਸਾਰੇ ਫ਼ਾਇਦੇ ਹਨ।ਅੱਜ ਅਸੀਂ

ਇਸ ਦੇ ਕੁਝ ਫਾਇਦਿਆਂ ਬਾਰੇ ਗੱਲ ਕਰਾਂਗੇ।ਦੋਸਤੋ ਜੇਕਰ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਲੱਗ ਰਹੀ ਹੈ ਤਾਂ ਟਾਹਲੀ ਦੇ ਪੱਤਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ।ਸਵੇਰੇ ਖਾਲੀ ਪੇਟ ਟਾਹਲੀ ਦੇ ਦੋ-ਤਿੰਨ

ਪੱਤੇ ਖਾਣੇ ਚਾਹੀਦੇ ਹਨ।ਟਾਹਲੀ ਦੇ ਪੱਤੇ ਅੱਖਾਂ ਨਾਲ ਸਬੰਧਤ ਸਮਸਿਆਵਾਂ ਨੂੰ ਵੀ ਖਤਮ ਕਰਦੇ ਹਨ।ਜਿਵੇਂ ਕਿ ਅੱਖਾਂ ਦੇ ਵਿੱਚ ਜਲਨ,ਪਾਣੀ ਵਗਦਾ,ਲਾਲ ਹੋ ਜਾਣੀਆਂ,ਨਿਗ੍ਹਾ ਘੱਟ ਜਾਣੀ ਆਦਿ ਸਮੱਸਿਆਵਾ

ਹੁੰਦੀਆ ਹਨ। ਇਸ ਸਮੱਸਿਆ ਦੇ ਵਿੱਚ ਟਾਹਲੀ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਸੇਵਨ ਕੀਤਾ ਜਾ ਸਕਦਾ ਹੈ।ਇਹ ਸਾਡੇ ਪਾਚਨ ਤੰਤਰ ਨੂੰ ਵੀ ਸਹੀ ਬਣਾਉਂਦਾ ਹੈ।ਜੇਕਰ ਪੇਟ ਦੇ ਵਿੱਚ ਕਬਜ਼ ਬਦਹਜ਼ਮੀ

ਦੀ ਸਮੱਸਿਆ ਹੈ ਤਾਂ ਇੱਕ ਗਿਲਾਸ ਪਾਣੀ ਵਿੱਚ ਟਾਹਲੀ ਦੇ ਪੱਤੇ ਪਾ ਕੇ ਚੰਗੀ ਤਰਾਂ ਉਬਾਲੋ ਅਤੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਸੇਵਨ ਕਰ ਲਵੋ।ਇਸ ਕਾੜ੍ਹੇ ਦਾ ਸੇਵਨ ਦਿਨ ਵਿੱਚ ਦੋ ਵਾਰ ਖਾਲੀ ਪੇਟ

ਹੀ ਕਰਨਾ ਹੈ।ਲਗਾਤਾਰ ਤਿੰਨ ਮਹੀਨੇ ਇਸ ਕਾੜ੍ਹੇ ਦਾ ਸੇਵਨ ਪੇਟ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਨੂੰ ਜੜੋਂ ਖਤਮ ਕਰ ਦੇਵੇਗਾ।ਇਸ ਤਰ੍ਹਾਂ ਦੋਸਤੋ ਟਾਹਲੀ ਦੇ ਪੱਤੇ ਬਹੁਤ ਹੀ ਗੁਣਕਾਰੀ ਮੰਨੇ ਜਾਂਦੇ

ਹਨ। ਜੇਕਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਤਾਂ ਟਾਹਲੀ ਦੇ ਪੱਤਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੁਰਾਣੀ ਤੋ ਪੁਰਾਣੀ ਬਵਾਸੀਰ ਨੂੰ ਕਰੋ ਜੜ ਤੋ ਖਤਮ !

ਦੋਸਤੋ ਬਵਾਸੀਰ ਦੀ ਸਮੱਸਿਆ ਸਰੀਰ ਵਿੱਚ ਕਾਫੀ ਪਰੇਸ਼ਾਨੀ ਪੈਦਾ ਕਰਦੀ ਹੈ।ਪੇਟ ਵਿੱਚ ਕਬਜ਼ ਦੀ ਸਮੱਸਿਆ …

Leave a Reply

Your email address will not be published. Required fields are marked *