Breaking News

9 ਮਹੀਨੇ ਕੁੱਖ ਚ ਰੱਖਿਆ ਤੇ ਫਿਰ ਪਿਆ ਵਿਛੋੜਾ !

ਇੱਕ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲਾ ਮਾਮਲਾ ਅੰਮ੍ਰਿਤਸਰ ਦੇ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ 17 ਸਾਲ ਪਹਿਲਾਂ ਵਿਛੜੇ ਮਾਂ ਅਤੇ ਧੀ ਦਾ ਵਿਛੋੜਾ ਖਤਮ ਹੋ ਗਿਆ।ਮਾਮਲੇ ਅਨੁਸਾਰ

17 ਸਾਲ ਪਹਿਲਾਂ ਮਾਂ ਅਮਰਜੀਤ ਕੌਰ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ ਅਤੇ ਪਿਤਾ ਬਲਬੀਰ ਸਿੰਘ ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਦਾ ਤਲਾਕ ਹੋਇਆ ਸੀ।ਜਿਸ ਤੋਂ ਬਾਅਦ ਬੱਚਿਆਂ

ਦੀ ਕਸਟਡੀ ਪਿਤਾ ਕੋਲ ਸੀ ਅਤੇ ਬੱਚੀ ਉਥੇ ਹੀ ਰਹੇ।ਹੁਣ 17 ਸਾਲ ਬਾਅਦ ਅਮਰਜੀਤ ਕੌਰ ਦੀ ਲੜਕੀ ਜੋ ਕਿ ਮਾਂ ਦੇ ਪਿਆਰ ਤੋਂ ਬਿਨਾਂ ਵੱਡੀ ਹੋਈ ਉਸ ਨੂੰ ਮਾਂ ਦੀ ਕਮੀ ਮਹਿਸੂਸ ਹੋਣ ਲੱਗੀ।ਫਿਰੋਜ਼ਪੁਰ

ਤੋਂ ਸਿੱਧਾ ਉਹ ਲੜਕੀ ਅੰਮ੍ਰਿਤਸਰ ਪਹੁੰਚੀ ਅਤੇ ਥਾਣੇ ਦੇ ਵਿੱਚ ਜਾ ਕੇ ਆਪਣੀ ਮਾਂ ਨੂੰ ਲੱਭਣ ਦੀ ਰਿਪੋਰਟ ਦਰਜ ਕਰਵਾਈ।ਪੁਲਿਸ ਨੇ ਵੀ ਬਿਨਾਂ ਸਵਾਰਥ ਉਸ ਲੜਕੀ ਦੀ ਮਦਦ ਕੀਤੀ ਅਤੇ ਬਿਨਾਂ ਕੋਈ

ਫ਼ੋਨ ਨੰਬਰ ਅਤੇ ਤਸਵੀਰ ਦੇ ਲੜਕੀ ਨੇ ਆਪਣੀ ਮਾਂ ਨੂੰ ਲੱਭ ਲਿਆ।17 ਸਾਲ ਬਾਅਦ ਆਪਣੀ ਮਾਂ ਨੂੰ ਮਿਲ ਕੇ ਉਸ ਬਹੁਤ ਜਿਆਦਾ ਖੁਸ਼ ਹੋਈ।ਮਾਂ ਵੀ ਆਪਣੇ ਬੱਚਿਆਂ ਨੂੰ ਦੇਖ ਕੇ ਬਹੁਤ ਜਿਆਦਾ

ਖੁਸ਼ ਸੀ।ਇਸ ਤਰ੍ਹਾਂ ਇੱਕ ਵੱਡੇ ਵਿਛੋੜੇ ਤੋਂ ਬਾਅਦ ਆਖਿਰ ਉਹ ਮਿਲ ਹੀ ਗਏ।ਲੜਕੀ ਦਾ ਕਹਿਣਾ ਹੈ ਕਿ ਤਲਾਕ ਇੱਕ ਬਹੁਤ ਹੀ ਵੱਡੀ ਗਲਤੀ ਹੁੰਦੀ ਹੈ ਇਸ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਹੈ।

ਇਸ ਤਰ੍ਹਾਂ ਇੱਕ ਵੱਡੇ ਵਿਛੋੜੇ ਤੋਂ ਬਾਅਦ ਉਹਨਾਂ ਦੇ ਮੇਲ ਹੋ ਗਏ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *