ਦੇਖੋ ਇਸ ਲੜਕੀ ਦੀ ਕਰਤੂਤ ਨਾਬਾਲਗ ਲੜਕੇ ਨਾਲ ਕੀਤਾ ਗਲਤ !

ਦੋਸਤੋ ਅੱਜ ਅਸੀਂ ਤੁਹਾਨੂੰ ਉਤਰਾਖੰਡ ਤੋਂ ਆ ਰਿਹਾ ਇੱਕ ਅਜਿਹਾ ਮਾਮਲਾ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਦੋਸਤੋ ਦੱਸਿਆ ਜਾ ਰਿਹਾ ਹੈ। ਕਿ ਇਕ ਲੜਕੀ ਜੋ ਕਿ ਇਕ

ਨਾਬਾਲਿਗ ਲੜਕੇ ਉਤੇ ਰੇਪ ਦਾ ਮਾਮਲਾ ਦਰਜ ਕਰਾ ਰਹੀ ਸੀ। ਪਰ ਜਦੋਂ ਸੱਚ ਸਾਹਮਣੇ ਆਇਆ ਤਾਂ ਸਭ ਲੋਕ ਹੋ ਗਏ ਹੈਰਾਨ। ਦੋਸਤੋ ਅਸਲ ਦੇ ਵਿਚ ਰੇਪ ਉਸ ਨਬਾਲਿਗ ਲੜਕੀ ਨੇ ਨਹੀਂ। ਸਗੋ

ਉਸ ਲੜਕੀ ਨੇ ਉਸ ਲੜਕੀ ਨੂੰ ਬਲੈਕਮੇਲ ਕਰਕੇ ਲੜਕੇ ਦਾ ਕੀਤਾ ਸੀ। ਇਹ ਮਾਮਲਾ ਜਾਣ ਕਿ ਉੱਥੋਂ ਦੇ ਪੁਲੀਸ ਵਾਲੇ ਵੀ ਹੈਰਾਨ ਹੋ ਗਏ ਹਨ। ਦੋਸਤੋ ਅਜਿਹਾ ਮਾਮਲਾ ਪੂਰੇ ਭਾਰਤ ਦੇ ਵਿਚ ਪਹਿਲੀ

ਵਾਰ ਆਇਆ ਹੈ। ਅਤੇ ਜਦੋਂ ਉਸ ਲੜਕੀ ਨੇ ਇਹ ਮਾਮਲਾ ਦਰਜ ਕਰਵਾਉਣਾ ਸੀ ਤਾਂ ਉਸ ਨੇ ਇਹ ਦਾਅਵਾ ਕੀਤਾ ਸੀ। ਕਿ ਉਹ ਪੰਜ ਮਹੀਨਿਆਂ ਦੀ ਗਰਭਵਤੀ ਹੈ। ਪਰ ਜਦੋਂ ਪੁਲੀਸ ਨੇ ਪੂਰੀ ਛਾਣਬੀਣ

ਕੀਤੀ ਤਾ ਇਹ ਸਭ ਕੁਝ ਝੂਠ ਨਿਕਲਿਆ ਅਤੇ ਸੱਚ ਸਾਹਮਣੇ ਆ ਗਿਆ। ਇਸ ਬਾਰੇ ਵਿੱਚ ਹੋਰ ਜਾਣਕਾਰੀ ਦੇ ਲਈ ਹੇਠ ਦਿੱਤੀ ਵਿਡੀਉ ਨੂੰ ਜਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *