ਦੋਸਤੋ ਜਿਵੇਂ ਇਕ ਹੋਣ ਦਾ ਪਤਾ ਹੋਵੇਗਾ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਅਜਿਹੀ ਵੀਡੀਓ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਜਿਸ ਵਿੱਚ ਕਿਸੇ ਵਿਅਕਤੀ ਦੀ ਕਾਮਜਾਬੀ ਕਹਾਣੀ ਬਾਰੇ ਦੱਸਿਆ ਹੁੰਦਾ ਹੈ ਜਾਂ ਕਿਸੇ ਵਿਅਕਤੀ ਦੀ ਹਮਦਰਦੀ ਭਰੀ ਕਹਾਣੀ ਬਾਰੇ ਦੱਸਿਆ ਜਾਂਦਾ ਹੈ। ਅਜਿਹੀ ਹੀ
ਇਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਇਕ ਔਰਤ ਜਿਸ ਦੀ ਹਮਦਰਦੀ ਭਰੀ ਕਹਾਣੀ ਸੁਣ ਕਿ ਤੁਹਾਡਾ ਵੀ ਦਿਲ ਦਹਿਲ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਕ ਮਹਿਲਾ ਜਿਸਦੇ ਪਤੀ ਦੀ ਮੌਤ 2007 ਵਿਚ ਹੋ ਗਈ ਸੀ। ਜਿਸ ਤੋਂ ਬਾਅਦ ਉਸ ਉਹ ਸਾਰੀਆਂ ਪ੍ਰੇਸ਼ਾਨੀਆਂ ਦਾ
ਸਾਹਮਣਾ ਕਰਨਾ ਪੈ ਗਿਆ। ਉਸ ਮਹਿਲਾ ਦਾ ਕਹਿਣਾ ਹੈ ਕਿ ਮੇਰੇ ਪਤੀ ਦੇ ਜਾਣ ਤੋਂ ਬਾਅਦ ਮੈਂ ਆਪਣੇ ਬੱਚਿਆ ਦਾ ਪਾਲਣ ਪੋਸ਼ਣ ਬਹੁਤ ਮੁਸ਼ਕਿਲ ਨਾਲ ਕੀਤਾ। ਉਸ ਦਾ ਕਹਿਣਾ ਹੈ ਕਿ ਮੇਰੇ ਸਕੇ ਭਰਾ ਭੈਣਾਂ ਅਤੇ ਮਾਂ ਨੇ ਵੀ ਮੈਨੂੰ ਛੱਡ ਦਿੱਤਾ। ਉਸ ਔਰਤ ਦਾ ਕਹਿਣਾ ਹੈ ਕਿ ਮੇਰੇ ਘਰ ਰਾਤ ਨੂੰ ਸ਼ਰਾਬ ਪੀ
ਕੇ ਸ਼ਰਾਬੀ ਗੇਟ ਖੜਕਾਉਂਦੇ ਸੀ। ਉਸ ਔਰਤ ਨੇ ਤਾਂ ਇਹ ਵੀ ਕਿਹਾ ਹੈ ਕਿ ਲੋਕ ਮੈਨੂੰ ਇਹ ਕਹਿੰਦੇ ਸੀ ਕਿ ਇੱਥੇ ਰਹਿਣ ਯੋਗ ਨਹੀਂ ਹੈ ਅਤੇ ਇਹ ਕਿਸੇ ਮਰਦ ਨਾਲ ਭੱਜ ਹੀ ਜਾਵੇਗੀ। ਉਸ ਔਰਤ ਦਾ ਕਹਿਣਾ ਹੈ ਕਿ ਮੈਂ ਆਪਣੇ ਮੁੰਡੇ ਨੂੰ ਨੌਕਰੀ ਤੇ ਲਗਾ ਦਿੱਤਾ ਤਾਂ ਲੋਕ ਮੈਨੂੰ ਕਹਿਣ ਲੱਗ ਪਏ ਕਿ ਇਸ ਦੀ
ਪੁਲਿਸ ਵਾਲਿਆ ਨਾਲ ਗੱਲ ਬਾਤ ਹੈ। ਜਿਸ ਕਾਰਨ ਮੈਂ ਕਈ ਵਾਰ ਖੁਦਕੁਸ਼ੀ ਕਰਨ ਬਾਰੇ ਸੋਚਿਆ ਪਰ ਮੈਂ ਆਪਣਿਆਂ ਬੱਚਿਆਂ ਦੇ ਲਈ ਜੀਅ ਰਹੀ ਹਾਂ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ
ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।