Friday , July 30 2021
Breaking News

ਵਿਆਹ ਦੀ ਪਹਿਲੀ ਰਾਤ ਪਤੀ ਨੇ ਪਤਨੀ ਨਾਲ ਕੀਤਾ ਕੁਝ ਅਜਿਹਾ ਕਿ ਬੁਲਾਉਣੀ ਪਈ ਪੁਲਿਸ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿੱਚ ਇੱਕ ਲੜਕੀ ਅਤੇ ਲੜਕੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਸੁਹਾਗਰਾਤ ਸੀ। ਪਰ ਇਹ ਸ਼ਗਨਾਂ ਵਾਲੀ

ਰਾਤ ਹੀ ਔਰਤ ਆਪਣੇ ਪਤੀ ਨੇ ਚਪੇੜ ਕਿਉਂ ਮਾਰਦਾ ਰਿਹਾ ਅਤੇ ਉਥੇ ਹੀ ਪੁਲੀਸ ਨੂੰ ਵੀ ਬੁਲਾਉਣਾ ਪੈ ਜਾਂਦਾ ਹੈ। ਆਓ ਜਾਣਦੇ ਹਾਂ, ਪੂਰਾ ਮਾਮਲਾ ਦੋਸਤੋ ਅਸਲ ਵਿਚ ਉਸ ਲੜਕੀ ਦਾ ਕਹਿਣਾ ਸੀ।

ਕਿ ਜਦੋਂ ਵੀ ਉਸ ਦਾ ਵਿਆਹ ਹੋ ਰਿਹਾ ਸੀ। ਉਸ ਦਾ ਪਤੀ ਸਾਰਾ ਦਿਨ ਮੋਬਾਈਲ ਉੱਤੇ ਲੱਗਾ ਰਿਹਾ। ਅਤੇ ਜਦੋਂ ਉਨ੍ਹਾਂ ਦੀ ਸੁਹਾਗ ਰਾਤ ਦਾ ਸਮਾਂ ਸੀ ਤਾਂ ਉਹ ਉਸ ਨਾਲ ਉਡੀਕ ਕਰ ਰਹੀ ਸੀ। ਰਾਤ ਦਾ

ਇੱਕ ਵੱਜ ਚੁੱਕਾ ਸੀ। ਪਰ ਉਸ ਦਾ ਪਤੀ ਕਮਰੇ ਵਿੱਚ ਨਹੀਂ ਆ ਰਿਹਾ ਸੀ। ਅਤੇ ਜਦੋਂ ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਉਹ ਕਮਰੇ ਬਾਹਰ ਹੀ ਕੁਰਸੀ ਉੱਤੇ ਬੈਠ ਕੇ ਬੋਲ ਰਿਹਾ ਸੀ। ਬੰਦੇ ਆਗੇ ਮੰਨਿਆ

ਕਿ ਅਸਲ ਵਿੱਚ ਉਹ ਪਬਜੀ ਨਾਮ ਦੀ ਗੇਮ ਖੇਡ ਰਿਹਾ ਸੀ। ਇਸ ਤੋਂ ਬਾਅਦ ਉਸ ਲੜਕੀ ਨੇ ਬਿਨਾਂ ਕੁਝ ਪੁੱਛੇ ਉਸ ਦੇ ਘਰ ਵਾਲਿਆਂ ਨੂੰ ਬੁਲਾਇਆ ਅਤੇ ਪੁਲੀਸ ਨੇ ਵੀ ਬੁਲਾ ਲਿਆ ਅੱਗੇ ਦੀ ਜਾਣਕਾਰੀ

ਦੀ ਲਈ ਏਡਜ਼ ਦੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਮੰਦਰ ਰੋਜਾਨਾ ਆਉਦੇ ਨੇ ਹਜਾਰਾ ਨਾਗ !

ਦੇਸ਼ ਭਰ ਵਿੱਚ ਦੁਰਗਾ ਮਾਤਾ ਦੇ ਬਹੁਤ ਸਾਰੇ ਪ੍ਰਸਿੱਧ ਮੰਦਰ ਹਨ ਹੋ ਸਕਦਾ ਹੈ ਕਿ …

Leave a Reply

Your email address will not be published. Required fields are marked *