ਮੁੰਡੇ ਨੇ ਕੁੜੀ ਦੇ ਫੇਰਿਆ ਹੱਥ ਤਾ ਅੱਗੋ ਕੁੜੀ ਨੇ ਸੜਕ ਤੇ ਹੀ ਕਰਤਾ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ। ਇਕ ਵੀਡੀਓ ਦੇ ਬਾਰੇ ਵਿਚ ਦੋਸਤੋ ਇਸ ਵੀਡੀਓ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ

ਇਕ ਲੜਕੀ ਜਦੋਂ ਹਸਪਤਾਲ ਦੇ ਵਿੱਚ ਆਪਣਾ ਕੰਮ ਕਰਵਾਉਣ ਦੇ ਲਈ ਜਾਂਦੀ ਹੈ। ਤਾਂ ਉਥੇ ਇੱਕ ਲੜਕਾ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਲਿਆਓ

ਮੈਂ ਤੁਹਾਡਾ ਕੰਮ ਕਰਵਾ ਦਿੰਦਾ ਹਾਂ ਲੜਕੀ ਨੂੰ ਲੱਗਾ ਕਿ ਸ਼ਾਇਦ ਉਹ ਮੈਨੂੰ ਭੈਣ ਸਮਝ ਕੇ ਮੇਰਾ ਕੰਮ ਕਰਵਾ ਰਿਹਾ ਹੈ। ਪਰ ਕੰਮ ਹੋਣ ਤੋਂ ਬਾਅਦ ਉਹ ਉਸਦੇ ਨਾਲ ਗਲਤ ਹਰਕਤਾਂ ਕਰਨ ਲੱਗਾ ਇਸ

ਤੋਂ ਮਧੂ ਲੜਕੀ ਨੂੰ ਗਲਤ ਗਲਤ ਗੱਲਾਂ ਕਹਿਣ ਲੱਗਾ। ਅਤੇ ਜਿਸ ਕਾਰਨ ਲੜਕੀ ਨੂੰ ਲੱਗਾ ਕਿ ਸ਼ਾਇਦ ਹੁਣ ਉਸ ਦੇ ਨਾਲ ਗਲਤ ਹੋ ਰਿਹਾ ਹੈ। ਇਸ ਤੋਂ ਬਾਅਦ ਲੜਕੀ ਉਸ ਨੂੰ ਜੁੱਤੀਆਂ ਮਾਰਦੇ

ਹੋਏ ਹਾਸਪਿਟਲ ਤੋਂ ਬਾਹਰ ਲੈ ਗਈ ਅਤੇ ਸਭ ਲੋਕਾਂ ਨੂੰ ਇਕੱਠੇ ਕਰ ਲਿਆ। ਇਸ ਬਾਰੇ ਵਿਚ ਇਹ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਵਿਆਹਾ ਵਿੱਚ ਵੀ ਕੀ ਕੀ ਕਾਰੇ ਹੋ ਜਾਦੇ ਨੇ !

ਕਿਉਂ ਕੀ ਹੋ ਜਾਂਦਾ ਹੈ ਵਿਆਹ ਵਿਚ ਦੱਸ ਫਨੀ ਲੋਕ ਡੌਨ ਵਿੱਚ ਵੀ ਵਿਆਹ ਹੁੰਦੇ …

Leave a Reply

Your email address will not be published. Required fields are marked *