Breaking News
Home / ਵਾਇਰਲ / ਫਕੀਰ ਇਨਸਾਨ ਨੇ ਚਿਹਰਾ ਬਦਲ ਕਰੋੜਪਤੀ ਲੜਕੀ ਨਾਲ ਕੀਤਾ ਵਿਆਹ !

ਫਕੀਰ ਇਨਸਾਨ ਨੇ ਚਿਹਰਾ ਬਦਲ ਕਰੋੜਪਤੀ ਲੜਕੀ ਨਾਲ ਕੀਤਾ ਵਿਆਹ !

ਦੋਸਤੋ ਅੱਜ ਅਸੀ ਤੁਹਾਨੂੰ ਦੱਸ ਜਾ ਰਹੀ ਹੈ ਇਕ ਕਹਾਣੀ ਜਿਸਨੇ ਵਿੱਚ ਇੱਕ ਫ਼ਕੀਰ ਨੇ ਕਿਵੇਂ ਆਪਣਾ ਭੇਸ ਬਦਲ ਕੇ ਇੱਕ ਘਮੰਡੀ ਰਾਜਕੁਮਾਰੀ ਦੇ ਨਾਲ ਵਿਆਹ ਕਰਵਾਇਆ। ਅਤੇ ਜੇ ਤੂੰ ਵਿਆਹ ਤੋਂ ਬਾਅਦ ਉਸ ਰਾਜਕੁਮਾਰੀ ਨੂੰ ਸੱਚਾਈ ਪਤਾ ਲੱਗੀ ਤਾਂ ਉਹ

ਕੀ ਕਰਦੀ ਹੈ। ਆਓ ਜਾਣਦੇ ਹਾਂ, ਦੋਸਤੋ ਅਸਲ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਬਹੁਤ ਪੁਰਾਣੀ ਹੈ। ਜਿਸ ਦੇ ਵਿਚ ਇਕ ਬਾਦਸ਼ਾਹ ਦੀ ਲੜਕੀ ਹੈ ਜੋ ਕਿ ਬਹੁਤ ਹੀ ਘਮੰਡੀ ਰਾਜਕੁਮਾਰੀ ਸੀ। ਉਹ ਹਰ ਗੱਲ ਦੇ ਵਿੱਚ ਸਿੱਧ ਕਰਦੀ ਸੀ ਤੇ

ਕਿਸੇ ਵੀ ਗ਼ਰੀਬ ਨੂੰ ਦੇਖ ਕੇ ਮੂੰਹ ਬਣਾਉਂਦੀ ਸੀ ਉਹ ਸਮਝਦੀ ਸੀ। ਕਿ ਗ਼ਰੀਬ ਲੋਕ ਉਸ ਦੇ ਨੌਕਰ ਹਨ ਅਤੇ ਉਹ ਉਨ੍ਹਾਂ ਨੂੰ ਜੋ ਕਰਵਾਉਣਾ ਚਾਹੁੰਦੀ ਹੈ ਕਰਵਾ ਸਕਦੀ ਹੈ। ਇਸੇ ਪ੍ਰਕਾਰ ਉਹ ਗ਼ਰੀਬ ਲੋਕਾਂ ਦੇ ਉੱਪਰ ਬਹੁਤ ਅੱਤਿਆਚਾਰ ਕਰਦੀ ਸੀ।

ਕੁਝ ਸਮੇਂ ਤਕ ਇੱਕ ਫ਼ਕੀਰ ਨੇ ਉਸ ਨੂੰ ਇਹ ਸਭ ਕਰਦੀਆਂ ਦੇਖੀਆਂ। ਇਸ ਤੋਂ ਬਾਅਦ ਉਸ ਫਕੀਰ ਨੇ ਉਸ ਰਾਜਕੁਮਾਰੀ ਤੋਂ ਬਦਲਾ ਲੈਣ ਦੇ ਲਈ ਕੀ ਕੀਤਾ। ਇਹ ਜਾਨਣ ਦੀ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਜੀਬੋ ਗਰੀਬ ਘਟਨਾ ਘਰ ਦੀ ਛੱਤ ਹੋਈ ਅਚਾਨਕ ਗਾਇਬ !

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ।ਪੰਜਾਬ ਦੇ ਵਿੱਚ …

Leave a Reply

Your email address will not be published.

error: Content is protected !!