ਵਾਲਾ ਦਾ ਝੜਨਾ ਬੰਦ ਤੇ ਨਵੇ ਵਾਲਾ ਦੀ ਹੋਵੇਗੀ ਭਰਮਾਰ !

ਅੱਜ ਕੱਲ ਦਿਨੋ ਦਿਨ ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਨੌਜਵਾਨ ਪੀੜ੍ਹੀ ਦੇ ਹਲਕੀ ਉਮਰ ਦੇ ਵਿੱਚ ਵੀ ਵਾਲ ਝੜਨੇ ਸ਼ੁਰੂ ਹੋ ਗਏ ਹਨ।ਅੱਜ ਅਸੀਂ ਇੱਕ ਅਜਿਹਾ ਨੁਸਖਾ ਤੁਹਾਨੂੰ

ਦੱਸਾਂਗੇ ਸੋ ਕਿ ਝੜਦੇ ਵਾਲਾਂ ਨੂੰ ਰੋਕ ਕੇ ਮਜ਼ਬੂਤ ਬਣਾ ਦੇਵੇਗਾ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਇੱਕ ਤਸਲੇ ਦੇ ਵਿੱਚ ਇੱਕ ਗਿਲਾਸ ਪਾਣੀ ਲੈ ਲਵੋ। ਇਸ ਵਿੱਚ ਇੱਕ ਪੂਰੇ ਲਸਣ

ਦੀਆਂ ਕਲੀਆਂ ਪਾ ਲਵੋ ਅਤੇ ਕਰੀਬ ਤੀਹ ਲੌਂਗ ਪਾ ਲਵੋ।ਹੁਣ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ ਤਾਂ ਕਿ ਲਸਣ ਅਤੇ ਲੌਂਗ ਦੇ ਗੁਣ ਪਾਣੀ ਦੇ ਵਿੱਚ ਆ ਜਾਣ।ਇਸ ਤੋਂ ਬਾਅਦ ਗੈਸ ਬੰਦ ਕਰ ਦਿਓ

ਅਤੇ ਇਸ ਪਾਣੀ ਦੇ ਵਿੱਚੋਂ ਲਸਣ ਦੀਆਂ ਕਲੀਆਂ ਅਲੱਗ ਕਰਕੇ ਇਸ ਪਾਣੀ ਨੂੰ ਛਾਣ ਲਵੋ। ਇਸ ਪਾਣੀ ਨੂੰ ਤੁਸੀਂ ਸਪਰੇਅ ਬੋਤਲ ਦੇ ਵਿੱਚ ਭਰ ਲਵੋ।ਹੁਣ ਜੋ ਤੁਸੀਂ ਲਸਣ ਇਸ ਪਾਣੀ ਦੇ ਵਿੱਚੋਂ ਕੱਢਿਆ ਹੈ

ਉਸ ਦੇ ਛਿਲਕੇ ਉਤਾਰ ਕੇ ਉਸ ਨੂੰ ਪੀਸ ਕੇ ਪੇਸਟ ਤਿਆਰ ਕਰ ਲਵੋ।ਇਸ ਪੇਸਟ ਦਾ ਇਸਤੇਮਾਲ ਤੁਸੀਂ ਆਪਣੇ ਸੁੱਕੇ ਵਾਲਾਂ ਤੇ ਕਰਨਾ ਹੈ ਅਤੇ ਇਸ ਨੂੰ ਹਫਤੇ ਵਿੱਚ ਇੱਕ ਵਾਰ ਹੀ ਇਸਤੇਮਾਲ ਕਰਨਾ ਹੈ।

ਜੋ ਅਸੀਂ ਸਪਰੇਅ ਬੋਤਲ ਵਿੱਚ ਨੁਸਖ਼ਾ ਤਿਆਰ ਕੀਤਾ ਹੈ ਉਸਨੂੰ ਅਸੀਂ ਆਪਣੇ ਵਾਲਾਂ ਤੇ ਰੋਜ਼ਾਨਾ ਇਸਤੇਮਾਲ ਕਰਨਾ ਹੈ।ਇਸ ਤਰ੍ਹਾਂ ਇਸ ਨੁਸਖੇ ਦਾ ਇਸਤੇਮਾਲ ਵਾਲਾਂ ਨੂੰ ਮਜ਼ਬੂਤ ਕਰੇਗਾ। ਝੜਦੇ

ਵਾਲਾਂ ਦੀ ਸਮਸਿਆ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੋੜਾ ਦੇ ਦਰਦ ਤੇ ਨੰਬਨੈਸ ਤੇ ਛੁਟਕਾਰਾ ਪਾਉਣ ਦਾ ਘਰੇਲੂ ਤਰੀਕਾ !

ਸ਼ਰੀਰ ਦੇ ਵਿੱਚ ਜੋੜਾਂ ਦੇ ਦਰਦ ਦੀ ਸਮੱਸਿਆ ਕਾਫੀ ਦੇਖਣ ਨੂੰ ਮਿਲ ਰਹੀ ਹੈ।ਸਰੀਰ ਦੇ …

Leave a Reply

Your email address will not be published. Required fields are marked *