ਰਾਤ ਨੂੰ ਸੌਣ ਤੋ ਪਹਿਲਾ ਲਗਾਓ ਚਿਹਰੇ ਤੇ ਕਦੇ ਨਹੀ ਆਵੇਗਾ ਬੁਢਾਪਾ !

ਚਿਹਰੇ ਤੇ ਮੌਜੂਦ ਝੁਰੜੀਆਂ,ਢਿੱਲੀ ਚਮੜੀ ਦੇਖਣ ਨੂੰ ਕਾਫੀ ਬਦਸੂਰਤ ਲੱਗਦੀ ਹੈ। ਅੱਜ-ਕੱਲ੍ਹ ਹਲਕੀ ਉਮਰ ਦੇ ਵਿੱਚ ਹੀ ਨੌਜਵਾਨ ਪੀੜ੍ਹੀ ਨੂੰ ਇਹ ਸਮੱਸਿਆਵਾਂ ਆ ਰਹੀਆਂ ਹਨ।ਮਾਰਕੀਟ ਦੇ ਵਿੱਚ

ਬਹੁਤ ਸਾਰੇ ਪ੍ਰੋਡਕਟ ਹਨ ਜੋ ਇਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਦਾ ਦਾਅਵਾ ਕਰਦੇ ਹਨ।ਪਰ ਅੱਜ ਜੋ ਅਸੀਂ ਨੁਸਖ਼ਾ ਤੁਹਾਨੂੰ ਦੱਸਾਂਗੇ ਉਹ ਕੁਦਰਤੀ ਰੂਪ ਨਾਲ ਢਿੱਲੀ ਚਮੜੀ ਨੂੰ ਟਾਈਟ ਕਰੇਗਾ।

ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅੱਧਾ ਕੇਲਾ ਲਵੋ ਅਤੇ ਉਸ ਨੂੰ ਪੀਸ ਕੇ ਉਸ ਦੀ ਚਟਣੀ ਜਿਹੀ ਤਿਆਰ ਕਰ ਲਵੋ।ਇਸ ਤੋਂ ਬਾਅਦ ਅਸੀਂ ਇੱਕ ਸੰਤਰਾ ਲੈਣਾ ਹੈ ਅਤੇ ਉਸਨੂੰ

ਛਿੱਲ ਕੇ ਉਸ ਦੇ ਛਿਲਕਿਆਂ ਨੂੰ ਧੁੱਪ ਵਿੱਚ ਸੁਕਾ ਦੇਣਾ ਹੈ।ਜਦੋ ਇਹ ਸੁੱਕ ਕੇ ਥੋੜੇ ਪਤਲੇ ਹੋ ਜਾਣ ਤਾਂ ਇਨ੍ਹਾਂ ਨੂੰ ਮਿਕਸੀ ਦੀ ਸਹਾਇਤਾ ਦੇ ਗਰਾਈਡ ਕਰ ਲਵੋ।ਹੁਣ ਅਸੀਂ ਇੱਕ ਕਟੋਰੀ ਲੈਣੀ ਹੈ ਅਤੇ

ਉਸ ਵਿੱਚ ਇੱਕ ਚਮਚ ਸੰਤਰੇ ਦੇ ਛਿਲਕੇ ਦਾ ਪਾਊਡਰ ਲਵੋ ਅਤੇ 3 ਚੱਮਚ ਕੇਲੇ ਦੀ ਚਟਣੀ ਦੇ ਇਸ ਵਿਚ ਪਾ ਲਓ।ਇੱਕ ਚੱਮਚ ਇਸ ਵਿੱਚ ਗਲੈਸਰੀਨ ਮਿਲਾ ਲਵੋ।ਇਸ ਤਰ੍ਹਾਂ ਦੋਸਤੋ ਇਸ ਮਿਸ਼ਰਣ

ਨੂੰ ਮਿਲਾ ਲਵੋ ਅਤੇ ਸਾਡਾ ਨੁਸਖਾ ਤਿਆਰ ਹੋ ਜਾਵੇਗਾ।ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਸ ਨੁਸਖੇ ਨੂੰ ਆਪਣੇ ਚਿਹਰੇ ਤੇ ਲਗਾ ਲਵੋ।ਵੀਹ ਮਿੰਟ ਇਸਨੂੰ ਲੱਗੇ ਰਹਿਣ ਦਿਓ ਅਤੇ ਬਾਅਦ

ਵਿੱਚ ਤੁਸੀਂ ਇਸਨੂੰ ਧੋ ਸਕਦੇ ਹੋ।ਸੋ ਦੋਸਤੋ ਅਪਣੇ ਚਿਹਰੇ ਤੇ ਝੁਰੜੀਆਂ ਨੂੰ ਖਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

20 ਐਮਐਮ ਦੀ ਪਥਰੀ ਵੀ ਟੁੱਟਕੇ ਆ ਜਾਵੇਗੀ ਬਾਹਰ !

ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਪੇਟ ਵਿੱਚ ਕਾਫੀ ਦਰਦ ਵੀ ਪੈਦਾ ਕਰਦੀ ਹੈ।ਮਾਰਕੀਟ ਦੇ ਵਿੱਚ …

Leave a Reply

Your email address will not be published. Required fields are marked *