ਇਸ ਘਰੇਲੂ ਤਰੀਕੇ ਨਾਲ ਖਾਰਿਸ ਦੱਦਾ ਬਰੀਕ ਦਾਣੇ ਤੋ ਛੁਟਕਾਰਾ !

ਚਮੜੀ ਦੇ ਰੋਗ ਜਿਵੇਂ ਕਿ ਦਾਦ ਖਾਜ ਖੁਜਲੀ ਆਦਿ ਕਾਫੀ ਪਰੇਸ਼ਾਨੀ ਪੈਦਾ ਕਰਦੇ ਹਨ।ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਉਪਲਬਧ ਹਨ ਜੋ ਇਸ ਸਮੱਸਿਆ ਨੂੰ ਖਤਮ ਕਰਨ ਦਾ ਦਾਅਵਾ

ਕਰਦੀਆਂ ਹਨ।ਦਵਾਈਆਂ ਦਾ ਇਸਤੇਮਾਲ ਕਰਕੇ ਕੁਝ ਸਮੇਂ ਲਈ ਇਹ ਸਮੱਸਿਆਵਾਂ ਖ਼ਤਮ ਹੋ ਜਾਂਦੀਆਂ ਹਨ ਪਰ ਦੁਬਾਰਾ ਦਾਦ ਖੁਜਲੀ ਪੈਦਾ ਹੋ ਜਾਂਦੀ ਹੈ।ਪਰ ਅੱਜ ਅਸੀਂ ਘਰੇਲੂ ਨੁਸਖਾ ਦੱਸਾਂਗੇ

ਜੋ ਇਸ ਸਮੱਸਿਆ ਦਾ ਰਾਮਬਾਣ ਇਲਾਜ ਕਰੇਗਾ।ਸਭ ਤੋਂ ਪਹਿਲਾਂ ਸ਼ੁੱਧ ਐਲੋਵੇਰਾ ਜੈੱਲ ਲਵੋ ਅਤੇ ਉਸਦੇ ਦੋ ਚਮਚ ਕੱਢ ਲਵੋ।ਇਸ ਤੋਂ ਬਾਅਦ ਤੁਸੀਂ ਸ਼ੁੱਧ ਨਿੰਮ ਦੇ ਪੱਤੇ ਲਵੋ ਅਤੇ ਉਨ੍ਹਾਂ ਨੂੰ ਸਾਫ ਕਰ

ਕੇ ਉਸ ਦਾ ਪੇਸਟ ਬਣਾ ਲਵੋ। ਨਿੰਮ ਦੇ ਪੇਸਟ ਦੇ ਡੇਢ ਚਮਚ ਤੁਸੀਂ ਉਸ ਵਿੱਚ ਮਿਲਾ ਲਵੋ।ਇਸ ਤੋਂ ਬਾਅਦ ਤੁਸੀਂ ਦੋ ਕਪੂਰ ਦੀਆਂ ਟਿੱਕੀਆਂ ਲਵੋ ਅਤੇ ਉਸ ਨੂੰ ਕੁੱਟ ਕੇ ਪਾਊਡਰ ਉਸ ਮਿਸ਼ਰਣ ਵਿੱਚ

ਮਿਲਾ ਲਵੋ।ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸਾਡੀ ਦਵਾਈ ਹੀ ਬਣ ਕੇ ਤਿਆਰ ਹੋ ਜਾਵੇਗੀ।ਇਸ ਦਵਾਈ ਨੂੰ ਤੁਸੀਂ ਦਾਦ ਖਾਜ ਖੁਜਲੀ ਵਾਲੇ ਹਿੱਸੇ ਤੇ ਲਗਾਓ। ਜਦੋ ਇਹ ਸੁੱਕ ਜਾਵੇ ਤਾਂ

ਸਾਫ਼ ਪਾਣੀ ਦੇ ਨਾਲ ਇਸਨੂੰ ਧੋ ਸਕਦੇ ਹੋ।ਇਸ ਦੇ ਲਗਾਤਾਰ ਇਸਤੇਮਲ ਦੇ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸਨੂੰ ਲਗਾ ਲਓ ਬਸ ਗੋਡਿਆ ਦਾ ਦਰਦ ਬੈਕ ਪੇਨ ਹੱਥ ਪੈਰ ਦਰਦ ਖਤਮ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਘਿਰੀ ਹੋਈ ਹੈ।ਦਿਨੋ-ਦਿਨ ਵਿਅਕਤੀ ਦਾ ਸਰੀਰ …

Leave a Reply

Your email address will not be published. Required fields are marked *