ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉਤੇ ਅੱਗ ਵਾਂਗ ਫੈਲ ਰਹੀ ਜਾਣਕਾਰੀ ਦੇਣ ਜਾ ਰਹੇ ਹਾਂ, ਦੋਸਤੋ ਇਸ ਦੁਨੀਆਂ ਦੇ ਵਿੱਚ ਇੱਕ ਇਨਸਾਨ ਦੂਸਰੇ ਇਨਸਾਨ ਦਾ ਉਨ੍ਹਾਂ ਸਾਥ ਨਹੀਂ ਦਿੰਦਾ ਜਿੰਨੀ
ਕਿ ਜਾਨਵਰ ਇਨਸਾਨਾਂ ਦਾ ਦਿੰਦੇ ਹਨ। ਦੋਸਤੋ ਮੰਨਿਆ ਜਾਂਦਾ ਹੈ ਕਿ ਇਸ ਦੁਨੀਆ ਦਾ ਸਭ ਤੋਂ ਵਫ਼ਾਦਾਰ ਜਾਨਵਰ ਕੁੱਤਾ ਹੈ। ਜੇਕਰ ਇੱਕ ਵਾਰ ਵੀ ਕੁੱਤੇ ਨੂੰ ਰੋਟੀ ਪਾਈਏ ਤਾਂ ਉਹ ਇਸ ਦਾ ਇਹ ਸਭ
ਯਾਦ ਰੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜਾਨਵਰ ਦੀ ਜਾਣਕਾਰੀ ਦੇਣ ਜਾ ਰਹੀ ਹਾਂ, ਜਿਸ ਨੂੰ ਜਦੋਂ ਇਕ ਆਦਮੀ ਸਿਰਫ਼ ਪਾਰਕ ਵਿੱਚ ਦਾਣੇ ਪਾਉਂਦਾ ਸੀ। ਇਸ ਦਾ ਅਹਿਸਾਨ ਉਹ ਕਿਵੇਂ
ਚੁਕਾਉਂਦਾ ਹੈ। ਆਓ ਜਾਣਦੇ ਹਾਂ, ਦੋਸਤੋ ਅਸਲ ਵਿਚ ਇਕ ਆਦਮੀ ਸੀ। ਜੋ ਕਿ ਹਰ ਰੋਜ਼ ਪਾਰਕ ਵਿੱਚ ਜਾ ਕੇ ਕਬੂਤਰਾਂ ਨੂੰ ਦਾਣਾ ਪਾਉਂਦਾ ਸੀ। ਪਰ ਕੁਝ ਸਮੇਂ ਬਾਅਦ ਉਹ ਆਦਮੀ ਬਹੁਤ ਬਿਮਾਰ ਹੋ
ਜਾਂਦਾ ਹੈ। ਇਸ ਲਈ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਂਦਾ ਹੈ। ਉਸ ਦਾ ਕੋਈ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਲਈ ਨਹੀਂ ਆਉਂਦਾ ਸੀ। ਪਰ ਉਹ ਕਬੂਤਰ ਹਰ ਰੋਜ਼ ਖੁੱਲ੍ਹੀ ਖਿੜਕੀ
ਦੇ ਨਾਲ ਸਮੇਂ ਸਿਰ ਅੰਦਰ ਆ ਜਾਂਦਾ। ਤੇ ਸਮੇਂ ਸਿਰ ਬਾਅਦ ਵਿਚ ਬਾਹਰ ਚਲਾ ਜਾਂਦਾ ਸੀ। ਉਹ ਜਦੋਂ ਵੀ ਉਧਰ ਉਹਦਾ ਤਾਂ ਉਸ ਆਦਮੀ ਦੇ ਉੱਪਰ ਬੈਠਦਾ ਤੇ ਆਸੇ ਪਾਸੇ ਦੇਖਦਾ। ਅਤੇ ਫਿਰ ਇਸ ਤੋਂ
ਬਾਅਦ ਚਲਾ ਜਾਂਦਾ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।