Breaking News

ਇਸ ਕੁੜੀ ਦਾ ਗੰਦਾ ਸੱਚ ਆਇਆ ਸਾਹਮਣੇ ਦੇਖਕੇ ਹੈਰਾਨ ਹੋਜੋਗੇ !

ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਇੱਕ ਮਾਮਲਾ ਹੈ। ਜਿਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੀ ਹਾਂ, ਉਸ ਨੂੰ ਇਸ ਦੇ ਵਿਚ ਇਕ ਔਰਤ ਹੈ। ਜਿਸ ਦੀ ਇਕ

ਸਟੋਰੀ ਬਣਾ ਕੇ ਪਾਈ ਸੀ ਜਿਸ ਵਿੱਚੋਂ ਦੱਸਦੀ ਹੈ। ਕਿ ਜਦੋਂ ਉਸਨੇ ਜ਼ੋਮੈਟੋ ਉੱਤੋਂ ਖਾਣਾ ਮੰਗਵਾਇਆ ਸੀ। ਤਾਂ ਜ਼ੋਮੈਟੋ ਡਿਲੀਵਰੀ ਬੁਆਏ ਤਿੰਨ ਚਾਰ ਮਿੰਟ ਲੇਟ ਹੋ ਗਿਆ। ਜਿਸ ਤੋਂ ਬਾਅਦ ਤੁਸੀਂ ਆਰਡਰ

ਕੈਂਸਲ ਕਰ ਦਿੱਤਾ ਅਤੇ ਕਿਹਾ। ਕਿ ਹੁਣ ਉਸ ਨੂੰ ਖਾਣਾ ਫ੍ਰੀ ਦੇਖੀ ਜਾਵੇ ਪਰ ਇੰਨੇ ਵਿੱਚ ਹੀ ਜਦੋਂ ਜ਼ੋਮੈਟੋ ਬੁਆਏ ਮਨ੍ਹਾ ਕਰਦਾ ਹੈ। ਤਾਂ ਇਹ ਅੌਰਤ ਉਸ ਦੇ ਨਾਲ ਧੱਕਾਸ਼ਾਹੀ ਕਰਨ ਲੱਗ ਜਾਂਦੀ ਹੈ। ਅਤੇ

ਉਨ੍ਹਾਂ ਵਿਚਕਾਰ ਹੱਥੋਪਾਈ ਹੋਣ ਲੱਗ ਜਾਂਦੀ ਹੈ। ਇਸ ਤੋਂ ਬਾਅਦ ਕੁੜੀ ਦੇ ਆਪਣੇ ਹੱਥ ਵਿਚ ਇਕ ਕੋਠੀ ਪਾਈ ਹੋਈ ਸੀ। ਜੋ ਕਿ ਉਸ ਦੀ ਨੱਕ ਉੱਤੇ ਲੱਗ ਜਾਂਦੀ ਹੈ। ਅਤੇ ਉਸ ਦੀ ਇਕ ਕੱਟ ਲੱਗ ਜਾਂਦਾ ਹੈ।

ਇਸ ਤੋਂ ਬਾਅਦ ਉਹ ਜ਼ੋਮੈਟੋ ਬੁਆਏ ਅਤੇ ਝੂਠੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੰਦੀਆਂ। ਕਿ ਉਸ ਦੀ ਉਸ ਦੀ ਨੱਕ ਉੱਤੇ ਮੁੱਕਾ ਮਾਰਿਆ ਹੈ। ਇਸ ਤੋਂ ਅੱਗੇ ਕੀ ਹੋਇਆ। ਇਹ ਜਾਣਨ ਦੇ ਲਈ ਹੇਠ

ਦਿੱਤੀ ਵੀਡੀਓ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਤਰਾ ਦਾ ਝਾੜੂੂ ਘਰ ਨੂੂੰ ਕਰ ਦਿੰਦਾ ਹੈ ਬਰਬਾਦ !

ਏਦਾਂ ਦੀ ਝਾੜੂ ਨਾਲ ਹੋ ਸਕਦਾ ਹੈ ਘਰ ਬਰਬਾਦ ਝਾੜੂ ਸੇ ਡਰਾਵਣਾ ਸੱਚ ਆਪਕੇ ਸਾਹਮਣੇ …

Leave a Reply

Your email address will not be published. Required fields are marked *