Saturday , July 31 2021
Breaking News

ਸਵੇਰੇ 7 ਦਿਨ ਵੇਸਣ ਚ ਇਹ ਚੀਜ ਮਿਲਾਕੇ ਲਗਾਓ ਚਿਹਰਾ ਚੁਟਕੀਆ ਚ ਹੋਵੇਗਾ ਚਮਕਦਾਰ !

ਗਰਮੀਆਂ ਵਿੱਚ ਸਕਿਨ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ।ਕਿਉਂਕਿ ਇਸ ਮੌਸਮ ਦੇ ਵਿੱਚ ਚਿਹਰੇ ਤੇ ਦਾਗ ਧੱਬੇ ਅਤੇ ਸਾਵਲਾਪਨ ਆ ਜਾਂਦਾ ਹੈ।ਅੱਜ ਅਸੀਂ ਇੱਕ ਘਰੇਲੂ ਫੇਸ ਪੈਕ ਬਣਾਉਣਾ

ਦੱਸਾਂਗੇ ਜਿਸਦੇ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਡੇਢ ਚੱਮਚ ਵੇਸਣ ਲਵੋ।ਇਸ ਤੋਂ ਬਾਅਦ ਇੱਕ ਖੀਰਾ ਲਵੋ ਅਤੇ ਉਸ ਨੂੰ ਕੱਦੂਕਸ ਕਰ ਕੇ ਉਸ

ਦਾ ਰਸ ਕੱਢ ਲਵੋ। ਇਸ ਰਸ ਨੂੰ ਥੋੜ੍ਹਾ-ਥੋੜ੍ਹਾ ਕਰਕੇ ਵੇਸਣ ਦੇ ਵਿੱਚ ਮਿਲਾਉ।ਇਸ ਤੋਂ ਬਾਅਦ ਇੱਕ ਚਮਚ ਚੰਦਨ ਪਾਊਡਰ ਇਸ ਵਿੱਚ ਮਿਲਾ ਲਵੋ। ਅੱਧਾ ਨਿੰਬੂ ਦਾ ਰਸ ਇਸ ਵਿੱਚ ਮਿਲਾ ਲਵੋ। ਇੱਕ

ਚੱਮਚ ਸੁੱਕਾ ਦੁੱਧ ਵਿੱਚ ਪਾ ਲਓ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਤਿਆਰ ਕਰ ਲਵੋ।ਪਹਿਲਾਂ ਆਪਣੇ ਚਿਹਰੇ ਤੇ ਨਿੰਬੂ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਸਫਾਈ ਕਰ ਲਵੋ।ਜਿਨ੍ਹਾਂ ਨੂੰ ਨਿੰਬੂ

ਸੂਟ ਨਹੀਂ ਕਰਦਾ ਉਹ ਇਸ ਨੂੰ ਨਾ ਲਗਾਉਣ।ਇਸ ਤੋਂ ਬਾਅਦ ਫੇਸ ਪੈਕ ਨੂੰ ਆਪਣੇ ਪੂਰੇ ਚਿਹਰੇ ਤੇ ਲਗਾ ਕੇ ਮਸਾਜ ਕਰੋ।ਇਸ ਤੋਂ ਬਾਅਦ ਤੁਸੀਂ ਸੁੱਕਣ ਤੱਕ ਇਸ ਫੇਸ ਪੈਕ ਨੂੰ ਲੱਗੇ ਰਹਿਣ ਦੇਵੋ।ਬਾਅਦ

ਵਿੱਚ ਗੁਣਗੁਣੇ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਸਕਦੇ ਹੋ।ਹਫ਼ਤੇ ਵਿੱਚ 2 ਵਾਰ ਇਸ ਦਾ ਇਸਤੇਮਾਲ ਜਰੂਰ ਕਰੋ। ਸਕਿਨ ਦੇ ਨਾਲ ਸੰਬੰਧਿਤ ਸਮੱਸਿਆ ਨੂੰ ਖਤਮ ਕਰਨ ਦੇ ਲਈ ਇਸਦਾ ਇਸਤੇਮਾਲ

ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ

ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਹੈ ਇਹ ਸੰਕੇਤ ਗੰਨੇ ਨਾਲ ਕਰੋ ਇਲਾਜ !

ਦੋਸਤੋ ਪੀਲੀਏ ਦੀ ਸਮੱਸਿਆ ਇਨਸਾਨ ਦੇ ਸਰੀਰ ਵਿੱਚ ਬਹੁਤ ਜ਼ਿਆਦਾ ਕਮਜ਼ੋਰੀ ਪੈਦਾ ਕਰ ਦਿੰਦੀ ਹੈ।ਅੱਜ …

Leave a Reply

Your email address will not be published. Required fields are marked *